ਕਲੀਸਿਯਾ ਪੁਸਤਕ ਅਧਿਐਨ
ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਿੱਚੋਂ ਕਲੀਸਿਯਾ ਅਧਿਐਨ ਦੇ ਲਈ ਅਨੁਸੂਚੀ।
ਸਤੰਬਰ 7: ਅਧਿਆਇ 19
ਸਤੰਬਰ 14: ਪੂਰੀ ਪੁਸਤਕ ਦਾ ਸੰਖਿਪਤ ਪੁਨਰ-ਵਿਚਾਰ ਅਤੇ ਸਾਡੀ ਰਾਜ ਸੇਵਕਾਈ ਦੇ ਜੂਨ 1996 ਦੇ ਅੰਕ ਦੇ ਸਫ਼ੇ 3 ਤੋਂ 6 ਦੀ ਚਰਚਾ
ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਵਿੱਚੋਂ ਕਲੀਸਿਯਾ ਅਧਿਐਨ ਦੇ ਲਈ ਅਨੁਸੂਚੀ।
ਸਤੰਬਰ 21: ਪਾਠ 1-3
ਸਤੰਬਰ 28: ਪਾਠ 4-6