ਅਪ੍ਰੈਲ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ. ਪਾਇ. 7 122.3 30.1 50.9 6.1
ਪਾਇ. 933 60.3 19.1 22.3 3.9
ਸਹਿ. ਪਾਇ. 1,349 52.9 18.8 10.8 1.5
ਪ੍ਰਕਾ. 19,528 8.1 3.2 2.5 0.5
ਕੁੱਲ 21,817 ਬਪਤਿਸਮਾ-ਪ੍ਰਾਪਤ: 99
ਵਧੀਆ ਸਮਾਰਕ ਰਿਪੋਰਟ: 28 ਮਾਰਚ ਨੂੰ ਸਮਾਰਕ ਸਮਾਰੋਹ ਵਿਚ 54,630 ਲੋਕ ਹਾਜ਼ਰ ਹੋਏ ਜੋ ਪਿਛਲੇ ਸਾਲ ਦੀ ਹਾਜ਼ਰੀ ਨਾਲੋਂ 1,905 ਜ਼ਿਆਦਾ ਹੈ ਅਤੇ ਭਾਰਤ ਵਿਚ ਪ੍ਰਕਾਸ਼ਕਾਂ ਦੀ ਕੁੱਲ ਗਿਣਤੀ ਨਾਲੋਂ ਤੀਹ ਹਜ਼ਾਰ ਜ਼ਿਆਦਾ ਹੈ। ਇਹ ਦਿਖਾਉਂਦਾ ਹੈ ਕਿ ਅਜੇ ਬਹੁਤ ਸਾਰੇ ਲੋਕ ਸੱਚਾਈ ਵਿਚ ਆ ਸਕਦੇ ਹਨ। ਸਮਾਰਕ ਵਿਚ 6 ਵਿਅਕਤੀਆਂ ਨੇ ਰੋਟੀ ਖਾਧੀ ਤੇ ਦਾਖ-ਰਸ ਪੀਤਾ।