ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/03 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2003
ਸਾਡੀ ਰਾਜ ਸੇਵਕਾਈ—2003
km 6/03 ਸਫ਼ਾ 7

ਘੋਸ਼ਣਾਵਾਂ

◼ ਜੂਨ ਲਈ ਸਾਹਿੱਤ ਪੇਸ਼ਕਸ਼: ਗਿਆਨ ਕਿਤਾਬ ਜਾਂ ਮੰਗ ਬਰੋਸ਼ਰ ਪੇਸ਼ ਕਰੋ। ਜੇ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਕਲੀਸਿਯਾ ਦੇ ਸਟਾਕ ਵਿਚ ਉਪਲਬਧ ਹੋਰ ਕੋਈ ਢੁਕਵਾਂ ਬਰੋਸ਼ਰ ਪੇਸ਼ ਕਰੋ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ?—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: “ਤੇਰਾ ਰਾਜ ਆਵੇ” (ਅੰਗ੍ਰੇਜ਼ੀ) ਜਾਂ ਕੀ ਇਹੋ ਜੀਵਨ ਸਭ ਕੁਝ ਹੈ? (ਅੰਗ੍ਰੇਜ਼ੀ) ਜਾਂ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਫਿਰ 1988 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ।

◼ ਹਾਲ ਹੀ ਵਿਚ ਬ੍ਰਾਂਚ ਆਫ਼ਿਸ ਨੇ ਪਬਲਿਕ ਭਾਸ਼ਣਾਂ ਦੀਆਂ ਬਹੁਤ ਸਾਰੀਆਂ ਰੂਪ-ਰੇਖਾਵਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ। ਅਗਸਤ 2003 ਵਿਚ ਅੰਗ੍ਰੇਜ਼ੀ ਵਿਚ ਸਾਰੀਆਂ ਨਵੀਆਂ ਰੂਪ-ਰੇਖਾਵਾਂ ਦੇ ਪੂਰੇ ਸੈੱਟ ਸਾਲਾਨਾ ਫਾਰਮਾਂ ਦੇ ਨਾਲ ਕਲੀਸਿਯਾਵਾਂ ਨੂੰ ਘੱਲੇ ਜਾਣਗੇ। ਉਸ ਸਮੇਂ ਤਕ ਦੂਜੀਆਂ ਭਾਸ਼ਾਵਾਂ ਵਿਚ ਜਿੰਨੀਆਂ ਰੂਪ-ਰੇਖਾਵਾਂ ਤਿਆਰ ਹੋਣਗੀਆਂ, ਉਹ ਵੀ ਕਲੀਸਿਯਾਵਾਂ ਨੂੰ ਘੱਲ ਦਿੱਤੀਆਂ ਜਾਣਗੀਆਂ। ਬਾਕੀ ਦੀਆਂ ਰੂਪ-ਰੇਖਾਵਾਂ ਬਾਅਦ ਵਿਚ ਘੱਲੀਆਂ ਜਾਣਗੀਆਂ। ਨਵੀਆਂ ਰੂਪ-ਰੇਖਾਵਾਂ ਮਿਲਣ ਤੇ ਪੁਰਾਣੀਆਂ ਨੂੰ ਸੁੱਟ ਦਿਓ ਤੇ ਨਵੀਆਂ ਨੂੰ ਫਾਈਲ ਵਿਚ ਸਾਂਭ ਕੇ ਰੱਖੋ।

◼ ਕਈ ਵਾਰ ਕਲੀਸਿਯਾਵਾਂ ਨੂੰ ਸਾਹਿੱਤ, ਰਸਾਲੇ, ਸਾਡੀ ਰਾਜ ਸੇਵਕਾਈ ਅਤੇ ਹੋਰ ਦੂਸਰੀਆਂ ਚੀਜ਼ਾਂ ਇਕੱਠੀਆਂ ਘੱਲ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਭੇਜਣ ਦਾ ਕਾਫ਼ੀ ਖ਼ਰਚਾ ਬਚ ਜਾਂਦਾ ਹੈ। ਇਸ ਲਈ ਜਿਹੜੇ ਭਰਾ ਸਾਹਿੱਤ ਤੇ ਰਸਾਲਿਆਂ ਦੀ ਜ਼ਿੰਮੇਵਾਰੀ ਸਾਂਭਦੇ ਹਨ, ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਸਾਹਿੱਤ ਪਹੁੰਚਣ ਤੇ ਛੇਤੀ ਤੋਂ ਛੇਤੀ ਡੱਬਿਆਂ ਨੂੰ ਖੋਲ੍ਹਣ ਅਤੇ ਜਿਹੜੀਆਂ ਚੀਜ਼ਾਂ ਉਨ੍ਹਾਂ ਦੇ ਡਿਪਾਰਟਮੈਂਟ ਦੀਆਂ ਨਹੀਂ ਹਨ, ਉਹ ਤੁਰੰਤ ਪ੍ਰਧਾਨ ਨਿਗਾਹਬਾਨ ਦੇ ਹਵਾਲੇ ਕਰ ਦੇਣ।

◼ ਕਲੀਸਿਯਾਵਾਂ ਹੁਣ ਵਾਚਟਾਵਰ ਲਾਇਬ੍ਰੇਰੀ—2001 ਸੰਸਕਰਣ ਦੀ ਸੀ. ਡੀ. ਦਾ ਆਰਡਰ ਭੇਜ ਸਕਦੀਆਂ ਹਨ। ਇਹ ਕਮਪੈਕਟ ਡਿਸਕ ਸਿਰਫ਼ ਅੰਗ੍ਰੇਜ਼ੀ ਵਿਚ ਉਪਲਬਧ ਹੋਵੇਗੀ। ਕਿਰਪਾ ਕਰ ਕੇ ਚੇਤੇ ਰੱਖੋ ਕਿ ਇਹ ਲੋਕਾਂ ਨੂੰ ਦੇਣ, ਸਕੂਲ ਲਾਇਬ੍ਰੇਰੀਆਂ ਵਿਚ ਰੱਖਣ ਲਈ ਜਾਂ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ਯਹੋਵਾਹ ਦੇ ਗਵਾਹਾਂ ਵਿਚ ਸਿਰਫ਼ ਦਿਲਚਸਪੀ ਲੈਂਦੇ ਹਨ। ਵਾਚਟਾਵਰ ਲਾਇਬ੍ਰੇਰੀ—2001 ਕਲੀਸਿਯਾ ਦੇ ਮੈਂਬਰਾਂ ਲਈ ਹੈ ਜਿਨ੍ਹਾਂ ਕੋਲ ਕੰਪਿਊਟਰ ਹੈ ਅਤੇ ਸਿਰਫ਼ ਕਲੀਸਿਯਾ ਰਾਹੀਂ ਮੁਹੱਈਆ ਕੀਤੀ ਜਾਂਦੀ ਹੈ। ਜਦ ਤਕ ਕਮਪੈਕਟ ਡਿਸਕਾਂ ਉਪਲਬਧ ਨਹੀਂ ਹੋ ਜਾਂਦੀਆਂ ਅਤੇ ਭੇਜੀਆਂ ਨਹੀਂ ਜਾਂਦੀਆਂ, ਤਦ ਤਕ ਕਲੀਸਿਯਾਵਾਂ ਦੇ ਆਰਡਰ ਸਾਡੀ ਲਿਸਟ ਉੱਤੇ ਰਹਿਣਗੇ।

◼ ਮੁੜ ਉਪਲਬਧ ਪ੍ਰਕਾਸ਼ਨ:

ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ (ਮੁਸਲਮਾਨਾਂ ਵਾਸਤੇ)—ਅੰਗ੍ਰੇਜ਼ੀ, ਕੰਨੜ, ਬੰਗਲਾ, ਮਲਿਆਲਮ

◼ ਨਵੇਂ ਪ੍ਰਕਾਸ਼ਨ ਉਪਲਬਧ:

ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ (ਮੁਸਲਮਾਨਾਂ ਵਾਸਤੇ)—ਗੁਜਰਾਤੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ