ਅਪ੍ਰੈਲ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ.ਪਾਇ. 18 120.7 38.1 40.5 4.3
ਪਾਇ. 911 60.8 18.2 24.8 4.4
ਸਹਿ.ਪਾਇ. 2,368 52.5 15.8 11.2 1.6
ਪ੍ਰਕਾ. 20,716 8.2 2.9 2.6 0.5
ਕੁੱਲ 24,013 ਬਪਤਿਸਮਾ-ਪ੍ਰਾਪਤ: 83
ਇਸ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਦੀ ਬਹੁਤ ਬਰਕਤ ਰਹੀ ਹੈ। 2004 ਸੇਵਾ ਸਾਲ ਦੌਰਾਨ ਅਪ੍ਰੈਲ ਵਿਚ ਪ੍ਰਕਾਸ਼ਕਾਂ, ਨਿਯਮਿਤ ਪਾਇਨੀਅਰਾਂ ਅਤੇ ਸਹਿਯੋਗੀ ਪਾਇਨੀਅਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਸਭ ਤੋਂ ਖ਼ੁਸ਼ੀ ਦੀ ਗੱਲ ਹੈ ਕਿ ਬਾਈਬਲ ਸਟੱਡੀਆਂ ਦੀ ਗਿਣਤੀ 18,114 ਸੀ ਜੋ ਕਿ ਹੁਣ ਤਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਯਾਦਗਾਰੀ ਸਮਾਰੋਹ ਵਿਚ ਕੁੱਲ ਹਾਜ਼ਰੀ 61,538 ਸੀ ਜੋ ਕਿ ਪਿਛਲੇ ਸਾਲ ਨਾਲੋਂ 8 ਪ੍ਰਤਿਸ਼ਤ ਜ਼ਿਆਦਾ ਸੀ। ਇਸ ਰਿਪੋਰਟ ਤੋਂ “ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ।”—1 ਇਤ. 16:10.