ਮਾਰਚ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ.ਪਾਇ. 21 125.8 41.1 58.9 7.3
ਪਾਇ. 1,051 66.7 23.0 27.4 4.8
ਸਹਿ. ਪਾਇ. 2,239 53.1 18.1 13.8 1.9
ਪ੍ਰਕਾ. 20,773 8.7 3.5 2.8 0.5
ਕੁੱਲ 24,084 ਬਪਤਿਸਮਾ-ਪ੍ਰਾਪਤ: 72
ਮਾਰਚ ਵਿਚ ਸਾਡੀ ਮਿਹਨਤ ਉੱਤੇ ਯਹੋਵਾਹ ਦੀ ਬਰਕਤ ਕਾਰਨ ਚੰਗੇ ਨਤੀਜੇ ਨਿਕਲੇ ਹਨ। ਉਸ ਮਹੀਨੇ 19,917 ਬਾਈਬਲ ਸਟੱਡੀਆਂ ਅਤੇ 1,20,028 ਪੁਨਰ-ਮੁਲਾਕਾਤਾਂ ਦਾ ਸਿਖਰ ਹਾਸਲ ਹੋਇਆ ਹੈ। ਇਸ ਸਾਲ ਯਾਦਗਾਰੀ ਸਮਾਰੋਹ ਵਿਚ 62,069 ਲੋਕ ਹਾਜ਼ਰ ਹੋਏ। ਇਸ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 531 ਲੋਕ ਜ਼ਿਆਦਾ ਸਨ। ਆਓ ਆਪਾਂ ਦਿਲੋਂ ਯਹੋਵਾਹ ਦੀ “ਢੇਰ” ਸਾਰੀ ਮਹਿਮਾ ਕਰੀਏ।—2 ਇਤ. 31:6-8.