ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/08 ਸਫ਼ੇ 11-12
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2008
ਸਾਡੀ ਰਾਜ ਸੇਵਕਾਈ—2008
km 2/08 ਸਫ਼ੇ 11-12

ਘੋਸ਼ਣਾਵਾਂ

◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ। ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਹੋਰ ਜਾਣਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮਿਲਣ ਦਾ ਪੂਰਾ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਅਤੇ ਖ਼ਾਸ ਪਬਲਿਕ ਭਾਸ਼ਣ ਸੁਣਨ ਲਈ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਮੁਲਾਕਾਤ ਕਰਨ ਵੇਲੇ ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ।

◼ ਮਾਰਚ ਵਿਚ ਪੰਜ ਸ਼ਨੀਵਾਰ-ਐਤਵਾਰ ਹੋਣ ਕਰਕੇ ਇਹ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਵਧੀਆ ਮਹੀਨਾ ਹੋਵੇਗਾ।

◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਰੈਗੂਲਰ ਪਾਇਨੀਅਰਾਂ ਦੀ ਕਾਰਗੁਜ਼ਾਰੀ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਜੇ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਉਸ ਦੀ ਮਦਦ ਕਰਨ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।

◼ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਤੋਂ ਬਾਅਦ ਦਿੱਤੇ ਜਾਣ ਵਾਲੇ ਖ਼ਾਸ ਭਾਸ਼ਣ ਦਾ ਵਿਸ਼ਾ ਹੈ “ਕੌਣ ਮਨੁੱਖਜਾਤੀ ਉੱਤੇ ਰਾਜ ਕਰਨ ਦੇ ਯੋਗ ਹੈ?” ਸਤੰਬਰ 2007 ਦੀ ਸਾਡੀ ਰਾਜ ਸੇਵਕਾਈ ਵਿਚ ਇਸ ਸੰਬੰਧੀ ਘੋਸ਼ਣਾ ਦੇਖੋ।

◼ ਕਲੀਸਿਯਾ ਦੇ ਸੈਕਟਰੀ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਉਨ੍ਹਾਂ ਫ਼ਾਰਮਾਂ ਦੀ ਚੋਖੀ ਸਪਲਾਈ ਹੈ ਜੋ ਲਿਟਰੇਚਰ ਰਿਕੁਐਸਟ ਫਾਰਮ (S-14) ਦੇ ਸਫ਼ਾ 2 ਉੱਤੇ ਦਿੱਤੇ ਗਏ ਹਨ ਜਿਵੇਂ ਕਿ ਫ਼ੀਲਡ ਸਰਵਿਸ ਰਿਪੋਰਟ (S-4), ਹਾਊਸ-ਟੂ-ਹਾਊਸ ਰਿਕਾਰਡ (S-8), ਕੌਂਗ੍ਰੀਗੇਸ਼ਨਜ਼ ਪਬਲੀਸ਼ਰ ਰਿਕਾਰਡ (S-21), ਰਿਸੀਟ (S-24), ਕੌਂਗ੍ਰੀਗੇਸ਼ਨ ਮੀਟਿੰਗ ਅਟੈਂਡੰਸ ਰਿਕਾਰਡ (S-88), ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਸਾਈਨਮੈਂਟ (S-89), ਐਪਲੀਕੇਸ਼ਨ ਫਾਰ ਔਗਜ਼ੀਲਰੀ ਪਾਇਨੀਅਰ ਸਰਵਿਸ (S-205b), ਡਿਉਰਬਲ ਪਾਵਰ ਆਫ਼ ਅਟਾਰਨੀ ਫਾਰ ਹੈਲਥ ਕੇਅਰ (dpa) ਅਤੇ ਆਈਡੈਂਟੀਟੀ ਕਾਰਡ (ic)। ਤੁਸੀਂ ਇਨ੍ਹਾਂ ਫਾਰਮਾਂ ਨੂੰ ਲਿਟਰੇਚਰ ਰਿਕੁਐਸਟ ਫਾਰਮ (S-14) ਰਾਹੀਂ ਆਰਡਰ ਕਰ ਸਕਦੇ ਹੋ। ਘੱਟੋ-ਘੱਟ ਇਕ ਸਾਲ ਦੀ ਸਪਲਾਈ ਰੱਖੋ।

◼ ਨਵੀਂ ਆਡੀਓ ਕੰਪੈਕਟ ਡਿਸਕ ਉਪਲਬਧ:

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?—MP3 —ਅੰਗ੍ਰੇਜ਼ੀ

◼ ਨਵੀਆਂ ਡੀ. ਵੀ. ਡੀਜ਼. ਉਪਲਬਧ:

ਉਨ੍ਹਾਂ ਨੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ —ਅਮਰੀਕੀ ਸੈਨਤ ਭਾਸ਼ਾ

ਮੌਤ ਦਾ ਗਮ ਕਿੱਦਾਂ ਸਹੀਏ?—ਅਮਰੀਕੀ ਸੈਨਤ ਭਾਸ਼ਾ

ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿਓ—ਅੰਗ੍ਰੇਜ਼ੀ

ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿਓ ਨਾਮਕ ਡਰਾਮੇ ਦੀ ਇਕ-ਇਕ ਡੀ. ਵੀ. ਡੀ. ਸਾਰੀਆਂ ਕਲੀਸਿਯਾਵਾਂ ਨੂੰ ਹਰ ਰੋਜ਼ ਬਾਈਬਲ ਦੀ ਜਾਂਚ ਕਰੋ 2008 ਅਤੇ ਕਲੰਡਰ 2008 ਨਾਲ ਘੱਲ ਦਿੱਤੀ ਗਈ ਹੈ। ਇਹ ਵਿਡਿਓ ਦੇਖਣ ਦੇ ਚਾਹਵਾਨ ਪਬਲੀਸ਼ਰ ਕਲੀਸਿਯਾ ਦੀ ਲਾਇਬ੍ਰੇਰੀ ਤੋਂ ਇਹ ਡੀ. ਵੀ. ਡੀ. ਲੈ ਕੇ ਦੇਖ ਸਕਦੇ ਹਨ ਤੇ ਬਾਅਦ ਵਿਚ ਵਾਪਸ ਕਰ ਸਕਦੇ ਹਨ। ਜਦੋਂ ਇਸ ਡੀ. ਵੀ. ਡੀ. ਦੀਆਂ ਹੋਰ ਕਾਪੀਆਂ ਉਪਲਬਧ ਹੋ ਜਾਣਗੀਆਂ, ਤਾਂ ਸਾਡੀ ਰਾਜ ਸੇਵਕਾਈ ਵਿਚ ਇਸ ਬਾਰੇ ਘੋਸ਼ਣਾ ਕੀਤੀ ਜਾਵੇਗੀ। ਉਸ ਵੇਲੇ ਤੁਸੀਂ ਹੋਰ ਕਾਪੀਆਂ ਦਾ ਆਰਡਰ ਦੇ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ