ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 10/08 ਸਫ਼ਾ 7
  • ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
  • ਸਾਡੀ ਰਾਜ ਸੇਵਕਾਈ—2008
  • ਸਿਰਲੇਖ
  • ਟਾਕ ਨੰ. 1
  • ਬਾਈਬਲ ਰੀਡਿੰਗ
ਸਾਡੀ ਰਾਜ ਸੇਵਕਾਈ—2008
km 10/08 ਸਫ਼ਾ 7

ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ

27 ਅਕਤੂਬਰ 2008 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 1 ਸਤੰਬਰ ਤੋਂ 27 ਅਕਤੂਬਰ 2008 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 30 ਮਿੰਟਾਂ ਲਈ ਰਿਵਿਊ ਕਰੇਗਾ।

ਸਪੀਚ ਕੁਆਲਿਟੀ

1. ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਲੋਕਾਂ ਦੇ ਦਿਲ ਵਿਚ ਕੀ ਹੈ? [be-HI ਸਫ਼ਾ 259 ਪੈਰੇ 1, 2]

2. ਅਸੀਂ ਇਕ ਇਨਸਾਨ ਦੀ ਮਦਦ ਕਿਵੇਂ ਕਰ ਸਕਦੇ ਹਾਂ ਕਿ ਉਹ ਆਪਣੇ ਦਿਲ ਵਿੱਚੋਂ ਨਫ਼ਰਤ ਜਾਂ ਭੇਦ-ਭਾਵ ਨੂੰ ਜੜ੍ਹੋਂ ਕੱਢ ਸਕੇ? [be-HI ਸਫ਼ਾ 260 ਪੈਰਾ 2]

3. ਅਸੀਂ ਆਪਣੇ ਵਿਦਿਆਰਥੀਆਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ ਤਾਂਕਿ ਉਹ ਆਪਣੇ ਦਿਲ ਦੀ ਜਾਂਚ ਕਰ ਕੇ ਸੱਚਾਈ ਵਿਚ ਤਰੱਕੀ ਕਰ ਸਕਣ? [be-HI ਸਫ਼ਾ 261 ਪੈਰਾ 3]

4. ਸਾਨੂੰ ਆਪਣੇ ਸੁਣਨ ਵਾਲਿਆਂ ਦੇ ਦਿਲ ਤਕ ਪਹੁੰਚਣ ਲਈ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? [be-HI ਸਫ਼ਾ 262 ਪੈਰਾ 5]

5. ਕਲੀਸਿਯਾ ਦੀਆਂ ਸਭਾਵਾਂ ਵਿਚ ਸਭ ਕੁਝ ਸਮੇਂ ਸਿਰ ਕਿਉਂ ਕੀਤਾ ਜਾਣਾ ਚਾਹੀਦਾ ਹੈ? [be-HI ਸਫ਼ਾ 263 ਪੈਰਾ 1, 3, ਡੱਬੀ]

ਟਾਕ ਨੰ. 1

6. ਜੇ ਕੋਈ ਸਾਨੂੰ ਨਿੱਜੀ ਤੌਰ ਤੇ ਸਲਾਹ ਦੇਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? [wt-HI ਸਫ਼ਾ 136 ਪੈਰਾ 2]

7. ਅਸੀਂ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਲਈ ਆਪਣਾ ਪਿਆਰ ਕਿੱਦਾਂ ਵਧਾ ਸਕਦੇ ਹਾਂ? [wt-HI ਸਫ਼ਾ 149 ਪੈਰਾ 12]

8. ਪਰਿਵਾਰ ਵਿਚ ਸਰਦਾਰੀ ਦੀ ਜ਼ਿੰਮੇਵਾਰੀ ਕਿੱਦਾਂ ਨਿਭਾਈ ਜਾਣੀ ਚਾਹੀਦੀ ਹੈ? [wt-HI ਸਫ਼ਾ 154 ਪੈਰਾ 7]

9. ਪਤਰਸ ਅਨੁਸਾਰ ਜਦ ਯਹੋਵਾਹ ਦਾ ਦਿਨ ਆਵੇਗਾ, ਤਾਂ ਕੀ ਹੋਵੇਗਾ? [wt-HI ਸਫ਼ਾ 176-7 ਪੈਰਾ 5]

10. ਵੱਡੀ ਬਿਪਤਾ ਵਿੱਚੋਂ ਬਚ ਨਿਕਲਣ ਵਾਲੇ ਲੋਕਾਂ ਨੂੰ ਕਿਨ੍ਹਾਂ ਤੋਂ ਆਜ਼ਾਦੀ ਮਿਲੇਗੀ? [be-HI ਸਫ਼ਾ 188 ਪੈਰਾ 11]

ਬਾਈਬਲ ਰੀਡਿੰਗ

11. ਇਸ ਦਾ ਕੀ ਮਤਲਬ ਹੈ ਕਿ ਦੁਸ਼ਟ ‘ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ਤਾਨ ਦੇ ਹਵਾਲੇ ਕਰ ਦਿੱਤਾ ਜਾਵੇ’? (1 ਕੁਰਿੰ. 5:5) [w-PJ 08 7/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਕੁਰਿੰਥੀਆਂ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ”]

12. ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਜਦ ਕਦੇ” ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਜਾਵੇ? ਇਹ ਕਦੋਂ “ਤੀਕਰ” ਮਨਾਈ ਜਾਣੀ ਚਾਹੀਦੀ ਸੀ? (1 ਕੁਰਿੰ. 11:26) [w-PJ 08 7/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਕੁਰਿੰਥੀਆਂ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ”]

13. ਦੂਜਾ ਕੁਰਿੰਥੀਆਂ 12:2-4 ਵਿਚ ਕਿਹੜੇ ਦਰਸ਼ਣ ਦੀ ਗੱਲ ਕੀਤੀ ਗਈ ਹੈ ਤੇ ਇਹ ਕਿਸ ਨੂੰ ਮਿਲਿਆ ਸੀ? [w-PJ 04 10/15 ਸਫ਼ਾ 8 ਪੈਰਾ 4; ਸਫ਼ਾ 10 ਪੈਰਾ 9]

14. ‘ਆਤਮਾ ਲਈ ਬੀਜਣ’ ਦਾ ਕੀ ਮਤਲਬ ਹੈ? (ਗਲਾ. 6:8) [w-PJ 08 8⁄15 “ਯਹੋਵਾਹ ਦਾ ਬਚਨ ਜੀਉਂਦਾ ਹੈ—ਗਲਾਤੀਆਂ‚ ਅਫ਼ਸੀਆਂ‚ ਫ਼ਿਲਿੱਪੀਆਂ ਅਤੇ ਕੁਲੁੱਸੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ”] ਇਸ ਦਾ ਇਹ ਮਤਲਬ ਹੈ ਕਿ ਅਸੀਂ ਰੱਬ ਦੀ ਮਦਦ ਸਵੀਕਾਰ ਕਰ ਕੇ ਜੀਵੀਏ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਤਨ-ਮਨ ਲਾ ਕੇ ਰੱਬ ਦੀ ਸੇਵਾ ਕਰੀਏ।

15. ਪੌਲੁਸ ਦੀ ਦੁਆ ਦਾ ਕੀ ਮਤਲਬ ਸੀ ਕਿ ‘ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਬਚਿਆ ਰਹੇ’? (1 ਥੱਸ. 5:23) [w-PJ 08 9/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਥੱਸਲੁਨੀਕੀਆਂ ਅਤੇ ਤਿਮੋਥਿਉਸ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ ਕੁਝ ਖ਼ਾਸ ਨੁਕਤੇ”]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ