19-25 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
19-25 ਜਨਵਰੀ
ਗੀਤ 18 (130)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 11-16
ਨੰ. 1: ਉਤਪਤ 14:1-16
ਨੰ. 2: ਕੀ ਤੁਸੀਂ ਵਿਆਹ ਲਈ ਤਿਆਰ ਹੋ? (fy ਸਫ਼ੇ 13-15 ਪੈਰੇ 1-6)
ਨੰ. 3: ਯਹੋਵਾਹ ਸਾਨੂੰ ਕਿਵੇਂ ਢਾਲ਼ਦਾ ਹੈ? (ਯਸਾ. 64:8)
□ ਸੇਵਾ ਸਭਾ:
ਗੀਤ 9 (53)
5 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਘੋਸ਼ਣਾਵਾਂ।
15 ਮਿੰਟ: ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ। ਇਕ ਬਜ਼ੁਰਗ ਸੇਵਾ ਸਕੂਲ (ਹਿੰਦੀ), ਸਫ਼ਾ 272-3, ਪੈਰਾ 1 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ ਦੇਵੇਗਾ।
15 ਮਿੰਟ: ਫਰਵਰੀ ਲਈ ਸਾਹਿੱਤ ਪੇਸ਼ਕਸ਼: ਸੰਖੇਪ ਵਿਚ ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਇਕ-ਦੋ ਪ੍ਰਦਰਸ਼ਨ ਦਿਖਾਓ।
ਗੀਤ 20 (160)