2-8 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
2-8 ਫਰਵਰੀ
ਗੀਤ 27 (212)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 21-24
ਨੰ. 1: ਉਤਪਤ 22:1-18
ਨੰ. 2: ਰਿਵਾਜ ਅਤੇ ਬਾਈਬਲ (fy ਸਫ਼ਾ 17)
ਨੰ. 3: ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਦੂਜਿਆਂ ਨੂੰ ਖੁੱਲ੍ਹੇ ਦਿਲ ਨਾਲ ਪਿਆਰ ਕਰ ਸਕਦੇ ਹਾਂ (2 ਕੁਰਿੰ. 6:11-13)
□ ਸੇਵਾ ਸਭਾ:
ਗੀਤ 2 (15)
5 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਜਨਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਚੇਲੇ ਬਣਾਉਣ ਵਿਚ ਸਭ ਤੋਂ ਮਾਹਰ ਗੁਰੂ ਦੀ ਰੀਸ ਕਰੋ। 15 ਨਵੰਬਰ 2007 ਦੇ ਪਹਿਰਾਬੁਰਜ ਦੇ ਸਫ਼ੇ 27-29, ਪੈਰੇ 7-13 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।
ਗੀਤ 23 (187)