9-15 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
9-15 ਫਰਵਰੀ
ਗੀਤ 12 (93)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 25-28
ਨੰ. 1: ਉਤਪਤ 25:1-18
ਨੰ. 2: ਇਕ ਸਾਥੀ ਵਿਚ ਕੀ ਭਾਲਣਾ ਚਾਹੀਦਾ ਹੈ (fy-PJ ਸਫ਼ੇ 18-22 ਪੈਰੇ 11-15)
ਨੰ. 3: ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਕੀ ਚਾਹੀਦਾ ਹੈ (g-PJ 04 ਅਪ੍ਰੈ.-ਜੂਨ. ਸਫ਼ੇ 3-11)
□ ਸੇਵਾ ਸਭਾ:
ਗੀਤ 13 (113)
5 ਮਿੰਟ: ਸਥਾਨਕ ਘੋਸ਼ਣਾਵਾਂ।
12 ਮਿੰਟ: “ਮਿਮੋਰੀਅਲ ʼਤੇ ਲੋਕਾਂ ਨੂੰ ਸੱਦਣ ਲਈ ਖ਼ਾਸ ਮੁਹਿੰਮ!” ਸਵਾਲ-ਜਵਾਬ ਰਾਹੀਂ ਚਰਚਾ। ਸਾਰਿਆਂ ਨੂੰ ਮਿਮੋਰੀਅਲ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ਤੇ ਉਸ ਵਿਚਲੀ ਜਾਣਕਾਰੀ ਦੀ ਚਰਚਾ ਕਰੋ। ਪ੍ਰਦਰਸ਼ਿਤ ਕਰੋ ਕਿ ਸੱਦਾ-ਪੱਤਰ ਕਿਸ ਤਰ੍ਹਾਂ ਪੇਸ਼ ਕੀਤਾ ਜਾ ਸਕਦਾ ਹੈ।
18 ਮਿੰਟ: “ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਾਉਂਦਿਆਂ ਲੋੜ ਅਨੁਸਾਰ ਫੇਰ-ਬਦਲ ਕਰ ਰਹੇ ਹੋ?” ਹਾਜ਼ਰੀਨ ਨਾਲ ਚਰਚਾ। ਜਾਣਕਾਰੀ ਨੂੰ ਸਥਾਨਕ ਲੋੜਾਂ ਮੁਤਾਬਕ ਲਾਗੂ ਕਰੋ।
ਗੀਤ 20 (162)