6-12 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
6-12 ਅਪ੍ਰੈਲ
ਗੀਤ 4 (37)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 7-10
ਨੰ. 1: ਕੂਚ 9:1-19
ਨੰ. 2: ਪਤਨੀ-ਯੋਗ ਅਧੀਨਗੀ (fy-PJ ਸਫ਼ੇ 34, 35 ਪੈਰੇ 16-19)
ਨੰ. 3: ਗਲਾਤੀਆਂ 2:6 ਅਤੇ ਗਲਾਤੀਆਂ 6:5 ਵਿਚ ਕੀ ਫ਼ਰਕ ਹੈ?
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਠੋਸ ਦਲੀਲਾਂ ਕਿੱਦਾਂ ਦੇਈਏ। ਸੇਵਾ ਸਕੂਲ (ਹਿੰਦੀ) ਸਫ਼ੇ 255-257 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ।
20 ਮਿੰਟ: ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ? (ਹਿੰਦੀ) ਇਕ ਬਜ਼ੁਰਗ ਹਾਜ਼ਰੀਨ ਨਾਲ ਇਸ ਟ੍ਰੈਕਟ ਦੀ ਚਰਚਾ ਕਰੇਗਾ। ਉਨ੍ਹਾਂ ਬਪਤਿਸਮਾ-ਪ੍ਰਾਪਤ ਨੌਜਵਾਨ ਭੈਣਾਂ-ਭਰਾਵਾਂ ਨੂੰ ਸ਼ਾਬਾਸ਼ ਕਹੋ ਜੋ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਪਹਿਲੀ ਥਾਂ ਦੇ ਰਹੇ ਹਨ। ਇਕ ਭੈਣ ਜਾਂ ਭਰਾ ਦੀ ਛੋਟੀ ਇੰਟਰਵਿਊ ਲਵੋ ਜੋ ਜਵਾਨੀ ਤੋਂ ਹੀ ਪਾਇਨੀਅਰੀ ਕਰਨ ਦਾ ਆਪਣਾ ਇਰਾਦਾ ਪੂਰਾ ਕਰ ਰਿਹਾ ਹੈ। ‘ਤੁਸੀਂ ਕਿਉਂ ਇਹ ਫ਼ੈਸਲਾ ਕੀਤਾ? ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?’
ਗੀਤ 3 (32)