13-19 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
13-19 ਅਪ੍ਰੈਲ
ਗੀਤ 1 (13)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 11-14
ਨੰ. 1: ਕੂਚ 12:21-36
ਨੰ. 2: ਸਥਾਈ ਵਿਆਹ ਵਿਚ ਅੱਛਾ ਸੰਚਾਰ (fy-PJ ਸਫ਼ੇ 35-38 ਪੈਰੇ 20-26)
ਨੰ. 3: ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ? (g-PJ 04 ਜੁਲਾ.-ਸਤੰ. ਸਫ਼ੇ 14-16)
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ।
10 ਮਿੰਟ: ਵਿਚਾਰ ਕਰੋ ਕਿ ਬਾਈਬਲ ਸਟੱਡੀਆਂ ਪੇਸ਼ ਕਰਨ ਦੇ ਖ਼ਾਸ ਦਿਨ ਤੇ ਕੀ ਤਰੱਕੀ ਹਾਸਲ ਹੋਈ। ਇਕ-ਦੋ ਤਜਰਬੇ ਸੁਣਾਓ।
10 ਮਿੰਟ: ਗਵਾਹੀ ਦਿੰਦੇ ਸਮੇਂ ਵਿਵਹਾਰਕ-ਕੁਸ਼ਲਤਾ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 197 ʼਤੇ ਉਪ-ਸਿਰਲੇਖ ਹੇਠ ਦਿੱਤੀ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪ੍ਰਦਰਸ਼ਿਤ ਕਰੋ ਕਿ ਇਕ ਪਬਲੀਸ਼ਰ ਕਿਵੇਂ ਜਵਾਬ ਦੇ ਸਕਦਾ ਹੈ ਜਦੋਂ ਇਕ ਘਰ-ਸੁਆਮੀ ਕੋਈ ਆਮ ਇਤਰਾਜ਼ ਪੇਸ਼ ਕਰਦਾ ਹੈ।
10 ਮਿੰਟ: “ਪ੍ਰਚਾਰ ਕਰ ਕੇ ਰੱਬ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਦਾ ਹੈ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 27 (212)