20-26 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
20-26 ਅਪ੍ਰੈਲ
ਗੀਤ 9 (53)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 15-18
ਨੰ. 1: ਕੂਚ 15:1-19
ਨੰ. 2: ਝੂਠੀ ਭਗਤੀ ਤੋਂ ਦੂਰ ਰਹਿਣ ਲਈ ਕੀ ਕੁਝ ਕਰਨਾ ਜ਼ਰੂਰੀ ਹੈ?
ਨੰ. 3: ਚਾਦਰ ਵੇਖ ਕੇ ਪੈਰ ਪਸਾਰੋ (fy-PJ ਸਫ਼ੇ 39-41 ਪੈਰੇ 1-6)
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਪ੍ਰਦਰਸ਼ਿਤ ਕਰੋ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਦੂਜੀ ਮੁਲਾਕਾਤ ਕਰਦਿਆਂ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ।—km-PJ 8/07 ਸਫ਼ਾ 3 ਦੇਖੋ।
20 ਮਿੰਟ: “ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਸਿਖਾਓ।” ਪੈਰਾ 3 ਦੀ ਚਰਚਾ ਕਰਦੇ ਸਮੇਂ ਇਕ ਸੰਖੇਪ ਪ੍ਰਦਰਸ਼ਨ ਦੁਆਰਾ ਦਿਖਾਓ ਕਿ ਇਕ ਪਾਇਨੀਅਰ ਇਕ ਕਿਤਾਬ ਵਿਚ ਪੇਸ਼ ਤਸਵੀਰ ਨੂੰ ਕਿੱਦਾਂ ਵਧੀਆ ਤਰੀਕੇ ਨਾਲ ਵਰਤਦਾ ਹੈ।
ਗੀਤ 8 (51)