18-24 ਮਈ ਦੇ ਹਫ਼ਤੇ ਦੀ ਅਨੁਸੂਚੀ
18-24 ਮਈ
ਗੀਤ 15 (124)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 30-33
ਨੰ. 1: ਕੂਚ 31:1-18
ਨੰ. 2: ਉਤਸ਼ਾਹ ਹਾਸਲ ਕਰਨ ਨਾਲ ਅਸੀਂ ਫਲਦੇ-ਫੁੱਲਦੇ ਹਾਂ (fy-PJ ਸਫ਼ੇ 49, 50 ਪੈਰੇ 21, 22)
ਨੰ. 3: ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ? (g-PJ 04 ਅਕ.-ਦਸੰ. ਸਫ਼ੇ 16-18)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਯਹੋਵਾਹ ਦਾ ਨਾਮ—ਇਕ ਪੱਕਾ ਬੁਰਜ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 274 ਉੱਤੇ ਦੂਸਰੇ ਸਿਰਲੇਖ ਦੇ ਆਧਾਰ ਤੇ ਭਾਸ਼ਣ।
10 ਮਿੰਟ: ਅਸਰਦਾਰ ਪੇਸ਼ਕਾਰੀਆਂ। ਫਰਵਰੀ 2008 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 10 ʼਤੇ “ਆਪਣੇ ਇਲਾਕੇ ਵਿਚ ਲਾਇਕ ਲੋਕਾਂ ਨੂੰ ਲੱਭੋ” ਲੇਖ ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਚਰਚਾ ਤੋਂ ਬਾਅਦ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਜੂਨ ਵਿਚ ਵੰਡੇ ਜਾਣ ਵਾਲੇ ਸਾਹਿੱਤ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
10 ਮਿੰਟ: “ਸੇਵਾ ਸਭਾ ਦੀ ਤਿਆਰੀ ਕਿਵੇਂ ਕਰੀਏ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 12 (93)