25-31 ਮਈ ਦੇ ਹਫ਼ਤੇ ਦੀ ਅਨੁਸੂਚੀ
25-31 ਮਈ
ਗੀਤ 11 (85)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 34-37
ਨੰ. 1: ਕੂਚ 37:1-24
ਨੰ. 2: ਬੱਚੇ ਨੂੰ ਸਿਖਲਾਈ ਦੇਣ ਸੰਬੰਧੀ ਬਾਈਬਲ ਦੇ ਵਿਚਾਰ ਸਵੀਕਾਰ ਕਰੋ (fy-PJ ਸਫ਼ੇ 51, 52 ਪੈਰੇ 1-5)
ਨੰ. 3: ਜ਼ਿਆਦਾ ਆਜ਼ਾਦੀ ਦੇਣ ਦਾ ਕੀ ਮਤਲਬ ਹੈ ਅਤੇ ਸਾਨੂੰ ਇਸ ਤਰ੍ਹਾਂ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?
□ ਸੇਵਾ ਸਭਾ:
ਗੀਤ 20 (162)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਦੇਣ ਦੀ ਤਿਆਰੀ ਕਰੋ। ਦੋਵੇਂ ਅੰਕਾਂ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਗੱਲ ਸ਼ੁਰੂ ਕਰਨ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ? ਲੇਖ ਵਿੱਚੋਂ ਕਿਹੜੀ ਆਇਤ ਪੜ੍ਹੀ ਜਾ ਸਕਦੀ ਹੈ? ਪ੍ਰਦਰਸ਼ਨ ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
10 ਮਿੰਟ: ਯਿਸੂ ਦੀ ਸਾਖੀ ਭਰਨੀ। ਸੇਵਾ ਸਕੂਲ (ਹਿੰਦੀ) ਦੇ ਸਫ਼ੇ 275 ਉੱਤੇ ਚਾਰ ਪੈਰਿਆਂ ਦੇ ਆਧਾਰ ʼਤੇ ਭਾਸ਼ਣ।
10 ਮਿੰਟ: “ਪ੍ਰਕਾਸ਼ਨਾਂ ਦੀ ਕਦਰ ਕਰੋ।” ਸਵਾਲ-ਜਵਾਬ ਦੁਆਰਾ ਚਰਚਾ। ਕਲੀਸਿਯਾ ਨੂੰ ਦੱਸੋ ਕਿ ਆਰਡਰ ਕੀਤੇ ਗਏ ਸਾਹਿੱਤ ਤੇ ਪ੍ਰਚਾਰ ਦੌਰਾਨ ਵੰਡੇ ਗਏ ਸਾਹਿੱਤ ਵਿਚ ਕਿੰਨਾ ਫ਼ਰਕ ਹੈ।
ਗੀਤ 6 (43)