1-7 ਜੂਨ ਦੇ ਹਫ਼ਤੇ ਦੀ ਅਨੁਸੂਚੀ
1-7 ਜੂਨ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 38-40
ਨੰ. 1: ਕੂਚ 40:1-19
ਨੰ. 2: ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨੀਆਂ (fy-PJ ਸਫ਼ੇ 53-55 ਪੈਰੇ 6-9)
ਨੰ. 3: ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਅਹਿਮੀਅਤ (g-PJ 05 ਜਨ.-ਮਾਰ. ਸਫ਼ੇ 3-6)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਤਰੱਕੀ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 187 ਉੱਤੇ ਪਹਿਲੇ ਸਿਰਲੇਖ ਹੇਠ ਜਾਣਕਾਰੀ ਦੇ ਆਧਾਰ ʼਤੇ ਹਾਜ਼ਰੀਨ ਨਾਲ ਚਰਚਾ। ਇਕ ਪਾਇਨੀਅਰ ਜਾਂ ਪਬਲੀਸ਼ਰ ਦੀ ਛੋਟੀ ਜਿਹੀ ਇੰਟਰਵਿਊ ਲਵੋ ਜਿਸ ਨੇ ਨਵੇਂ ਪਬਲੀਸ਼ਰਾਂ ਦੀ ਤਰੱਕੀ ਕਰਨ ਵਿਚ ਮਦਦ ਕੀਤੀ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਹਾਜ਼ਰੀਨ ਨਾਲ ਚਰਚਾ। ਮੈਮੋਰੀਅਲ ਤੋਂ ਪਹਿਲਾਂ ਦੇ ਕੁਝ ਮਹੀਨਿਆਂ ਦੌਰਾਨ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਭਾਗ ਲੈਣ ਲਈ ਕਲੀਸਿਯਾ ਦੀ ਸ਼ਲਾਘਾ ਕਰੋ ਤੇ ਭੈਣਾਂ-ਭਰਾਵਾਂ ਨੂੰ ਦੱਸੋ ਕਿ ਉਹ ਖ਼ਾਸ ਤੌਰ ਤੇ ਕੀ ਕਰ ਸਕੇ। ਉਨ੍ਹਾਂ ਨੂੰ ਪੁੱਛੋ ਕਿ ਮੈਮੋਰੀਅਲ ਦੇ ਸੱਦਾ-ਪੱਤਰ ਵੰਡਦਿਆਂ ਜਾਂ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ।
ਗੀਤ 9 (53)