ਜੂਨ 22-28 ਦੇ ਹਫ਼ਤੇ ਦੀ ਅਨੁਸੂਚੀ
ਜੂਨ 22-28
ਗੀਤ 4 (37)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 10-13
ਨੰ. 1: ਲੇਵੀਆਂ 11:29-45
ਨੰ. 2: ਆਪਣੇ ਬੱਚੇ ਨੂੰ ਹਾਨੀ ਤੋਂ ਬਚਾਓ (fy-PJ ਸਫ਼ੇ 61, 62 ਪੈਰੇ 24-26)
ਨੰ. 3: ਬਪਤਿਸਮਾ-ਪ੍ਰਾਪਤ ਚੇਲਿਆਂ ਦੀਆਂ ਬਰਕਤਾਂ
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ।
10 ਮਿੰਟ: ਆਪਣੇ ਸੁਣਨ ਵਾਲਿਆਂ ਨੂੰ ਭਲੇ-ਬੁਰੇ ਵਿਚ ਫ਼ਰਕ ਕਰਨਾ ਸਿਖਾਓ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 57, ਪੈਰਾ 3 ਤੋਂ ਸਫ਼ਾ 58, ਪੈਰਾ 3 ʼਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।
10 ਮਿੰਟ: ਜੁਲਾਈ-ਸਤੰਬਰ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਰਸਾਲਿਆਂ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਉਹ ਕਿਹੜੇ ਲੇਖ ਲੋਕਾਂ ਨੂੰ ਪੇਸ਼ ਕਰਨ ਬਾਰੇ ਸੋਚ ਰਹੇ ਹਨ ਤੇ ਕਿਉਂ। ਗੱਲਬਾਤ ਸ਼ੁਰੂ ਕਰਨ ਲਈ ਉਹ ਕਿਹੜੇ ਸਵਾਲ ਪੁੱਛਣਗੇ ਤੇ ਕਿਹੜੀਆਂ ਆਇਤਾਂ ਵਰਤਣਗੇ? ਪ੍ਰਦਰਸ਼ਿਤ ਕਰੋ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
10 ਮਿੰਟ: ਉਨ੍ਹਾਂ ਨੂੰ ਕਿਵੇਂ ਜਵਾਬ ਦੇਈਏ ਜੋ ਕਹਿੰਦੇ ਹਨ ਕਿ ਤੁਸੀਂ ਲੋਕਾਂ ਦਾ ਧਰਮ ਬਦਲਦੇ ਹੋ। ਮਈ 2008 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 3 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਦਿੱਤੇ ਸੁਝਾਵਾਂ ʼਤੇ ਆਧਾਰਿਤ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 6 (43)