13-19 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
13-19 ਜੁਲਾਈ
ਗੀਤ 7 (46)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 21-24
ਨੰ. 1: ਲੇਵੀਆਂ 22:17-33
ਨੰ. 2: ਕਿਸ਼ੋਰ ਉਮਰ ਵਿਚ ਅਕਲਮੰਦੀ ਵਰਤੋ (fy-PJ ਸਫ਼ਾ 64 ਪੈਰੇ 1-3)
ਨੰ. 3: ਸੱਚੇ ਮਸੀਹੀ ਗ਼ਰੀਬਾਂ ਦੀ ਕਿਵੇਂ ਮਦਦ ਕਰਦੇ ਹਨ
□ ਸੇਵਾ ਸਭਾ:
ਗੀਤ 16 (224)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕਲੀਸਿਯਾ ਦਾ ਨਵਾਂ ਸੱਦਾ-ਪੱਤਰ। ਭਾਸ਼ਣ ਵਿਚ ਇਸ ਨਵੇਂ ਸੱਦਾ-ਪੱਤਰ ਦੀਆਂ ਖ਼ਾਸ ਗੱਲਾਂ ਅਤੇ ਵਰਤੋਂ ਬਾਰੇ ਸਮਝਾਓ। ਸਿਰਫ਼ ਉਸੇ ਵਿਅਕਤੀ ਨੂੰ ਸੱਦਾ-ਪੱਤਰ ਦਿਓ ਜੋ ਸੱਚ-ਮੁੱਚ ਦਿਲਚਸਪੀ ਦਿਖਾਉਂਦਾ ਹੈ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਘਰ-ਘਰ ਪ੍ਰਚਾਰ ਕਰਦਿਆਂ ਅਤੇ ਲੋਕਾਂ ਨੂੰ ਦੂਸਰੀ ਬਾਰ ਮਿਲਦੇ ਸਮੇਂ ਅਸੀਂ ਸਮਝਦਾਰੀ ਨਾਲ ਸੱਦਾ-ਪੱਤਰ ਕਿਵੇਂ ਦੇ ਸਕਦੇ ਹਾਂ।
10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰੋ। ਤਜਰਬੇ ਸੁਣਾਓ ਜਾਂ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਕਿ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਠਹਿਰਾਏ ਦਿਨ ਤੇ ਉਨ੍ਹਾਂ ਨੂੰ ਕਿੰਨੀ ਕੁ ਸਫ਼ਲਤਾ ਮਿਲੀ ਹੈ।
10 ਮਿੰਟ: “ਕੀ ਤੁਸੀਂ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ?” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 8 (51)