17-23 ਅਗਸਤ ਦੇ ਹਫ਼ਤੇ ਦੀ ਅਨੁਸੂਚੀ
17-23 ਅਗਸਤ
ਗੀਤ 4 (37)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 10-13
ਨੰ. 1: ਗਿਣਤੀ 13:17-33
ਨੰ. 2: ਪੂਰਾ ਪਰਿਵਾਰ ਮਿਲੇ ਕੇ ਕੰਮ ਅਤੇ ਮਨੋਰੰਜਨ ਕਰਨਾ (fy-PJ ਸਫ਼ੇ 72, 73 ਪੈਰੇ 19-22)
ਨੰ. 3: ਮਾਂ ਦੀ ਅਹਿਮ ਭੂਮਿਕਾ (g-PJ 05 ਅਪ੍ਰੈ.-ਜੂਨ ਸਫ਼ੇ 9-11)
□ ਸੇਵਾ ਸਭਾ:
ਗੀਤ 24 (200)
5 ਮਿੰਟ: ਘੋਸ਼ਣਾਵਾਂ।
30 ਮਿੰਟ: “ਕੀ ਤੁਸੀਂ ਪਰਮੇਸ਼ੁਰ ਵੱਲੋਂ ਦਿੱਤੀ ਦਾਅਵਤ ਲਈ ਤਿਆਰ ਹੋ?” ਕਲੀਸਿਯਾ ਦੇ ਸੈਕਟਰੀ ਦੁਆਰਾ ਭਾਸ਼ਣ। ਦੱਸੋ ਕਿ ਕਲੀਸਿਯਾ ਨੂੰ ਕਿਹੜੇ ਸੰਮੇਲਨ ਵਿਚ ਜਾਣ ਲਈ ਕਿਹਾ ਗਿਆ ਹੈ। “ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਉੱਤੇ ਵਿਚਾਰ ਕਰੋ। ਪੈਰਾ 7 ʼਤੇ ਚਰਚਾ ਕਰਦਿਆਂ ਸੰਖੇਪ ਵਿਚ ਮਾਰਚ 2008 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਵਿਚਲੀਆਂ ਗੱਲਾਂ ʼਤੇ ਚਰਚਾ ਕਰੋ ਕਿਉਂਕਿ ਇਹ ਅਸੂਲ ਜ਼ਿਲ੍ਹਾ ਸੰਮੇਲਨ ਵਿਚ ਜਾਣ ਵਾਲਿਆਂ ਉੱਤੇ ਵੀ ਲਾਗੂ ਹੁੰਦੇ ਹਨ।
ਗੀਤ 1 (13)