14-20 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
14-20 ਸਤੰਬਰ
ਗੀਤ 23 (187)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 26-29
ਨੰ. 1: ਗਿਣਤੀ 27:1-14
ਨੰ. 2: ਮੱਤ ਦੇਣ ਦਾ ਕੀ ਮਤਲਬ ਹੈ ਅਤੇ ਇਹ ਕਿਉਂ ਜ਼ਰੂਰੀ ਹੈ? (ਅਫ਼. 6:4)
ਨੰ. 3: ਬਗਾਵਤ ਦੇ ਕਾਰਨ (fy-PJ ਸਫ਼ੇ 78, 79 ਪੈਰੇ 7, 8)
□ ਸੇਵਾ ਸਭਾ:
ਗੀਤ 17 (127)
5 ਮਿੰਟ: ਘੋਸ਼ਣਾਵਾਂ।
15 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰੋ। ਤਜਰਬੇ ਸੁਣਾਓ ਜਾਂ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਕਿ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਠਹਿਰਾਏ ਦਿਨ ਤੇ ਉਨ੍ਹਾਂ ਨੂੰ ਕਿੰਨੀ ਕੁ ਸਫ਼ਲਤਾ ਮਿਲੀ ਹੈ। ਸਤੰਬਰ ਸਾਹਿੱਤ ਪੇਸ਼ ਕਰਦਿਆਂ, ਇਕ ਪ੍ਰਦਰਸ਼ਨ ਦਿਖਾਓ ਕਿ ਪਹਿਲੀ ਮੁਲਾਕਾਤ ʼਤੇ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
15 ਮਿੰਟ: “ਤੁਸੀਂ ਕਿਵੇਂ ਜਵਾਬ ਦਿਓਗੇ?” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 17 (127)