28 ਸਤੰਬਰ–4 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
28 ਸਤੰਬਰ–4 ਅਕਤੂਬਰ
ਗੀਤ 29 (222)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 33-36
ਨੰ. 1: ਗਿਣਤੀ 33:1-23
ਨੰ. 2: ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਬਗਾਵਤ ਨੂੰ ਰੋਕ ਸਕਦਾ ਹੈ (fy-PJ ਸਫ਼ੇ 82-84 ਪੈਰੇ 14-18)
ਨੰ. 3: ਪਰਮੇਸ਼ੁਰ ਦਾ ਰਾਜ ਸਾਰੀਆਂ ਮਨੁੱਖੀ ਸਰਕਾਰਾਂ ਨਾਲੋਂ ਕਿਨ੍ਹਾਂ ਤਰੀਕਿਆਂ ਨਾਲ ਉੱਤਮ ਹੈ?
□ ਸੇਵਾ ਸਭਾ:
ਗੀਤ 9 (53)
5 ਮਿੰਟ: ਘੋਸ਼ਣਾਵਾਂ
10 ਮਿੰਟ: ਅਕਤੂਬਰ-ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਸੰਖੇਪ ਵਿਚ ਰਸਾਲਿਆਂ ਵਿਚਲੇ ਲੇਖਾਂ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਇਲਾਕੇ ਵਿਚ ਲੋਕਾਂ ਨੂੰ ਜਾਗਰੂਕ ਬਣੋ! ਵਿਚ ਕਿਹੜੇ ਲੇਖ ਜ਼ਿਆਦਾ ਪਸੰਦ ਆਉਣਗੇ। ਇਕ ਪਾਇਨੀਅਰ ਦੀ ਇੰਟਰਵਿਊ ਲਓ ਜਿਸ ਨੂੰ ਵਧੀਆ ਪੇਸ਼ਕਾਰੀਆਂ ਤਿਆਰ ਕਰਨੀਆਂ ਆਉਂਦੀਆਂ ਹਨ ਅਤੇ ਉਸ ਨੂੰ ਕਹੋ ਕਿ ਪ੍ਰਦਰਸ਼ਨ ਵਿਚ ਦਿਖਾਵੇ ਕਿ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: “ਲਾਇਕ ਲੋਕਾਂ ਦੀ ਖੋਜ ਕਰੋ।” ਸਵਾਲ-ਜਵਾਬ ਦੁਆਰਾ ਚਰਚਾ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜੋ ਤਰ੍ਹਾਂ-ਤਰ੍ਹਾਂ ਦੇ ਇਲਾਕੇ ਵਿਚ ਪ੍ਰਚਾਰ ਕਰਨ ਵਿਚ ਚੰਗੀ ਮਿਸਾਲ ਕਾਇਮ ਕਰਦੇ ਹਨ।
ਗੀਤ 3 (32)