19-25 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
19-25 ਅਕਤੂਬਰ
ਗੀਤ 29 (222)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 7-10
ਨੰ. 1: ਬਿਵਸਥਾ ਸਾਰ 9:1-14
ਨੰ. 2: ਤੁਹਾਡੇ ਬੱਚਿਆਂ ਨੂੰ ਕੌਣ ਸਿੱਖਿਆ ਦੇਵੇਗਾ? (fy ਸਫ਼ੇ 90-92 ਪੈਰੇ 1-7)
ਨੰ. 3: ਬਾਈਬਲ ਕਿੰਨੇ ਕੁ ਜਣਿਆਂ ਨੂੰ ਸਵਰਗੀ ਜੀਵਨ ਦੀ ਉਮੀਦ ਦਿੰਦੀ ਹੈ?
□ ਸੇਵਾ ਸਭਾ:
ਗੀਤ 11 (85)
5 ਮਿੰਟ: ਘੋਸ਼ਣਾਵਾਂ।
15 ਮਿੰਟ: ਰੀਸਰਚ ਕਰਨ ਨਾਲ ਤੁਸੀਂ ਜ਼ਿਆਦਾ ਸਮਝ ਪਾਓਗੇ। 1 ਦਸੰਬਰ 2002 ਪਹਿਰਾਬੁਰਜ, ਸਫ਼ੇ 19-21, ਪੈਰੇ 4-12 ਉੱਤੇ ਆਧਾਰਿਤ ਭਾਸ਼ਣ। ਪਬਲੀਸ਼ਰਾਂ ਦੇ ਨਜ਼ਰੀਏ ਤੋਂ ਜਾਣਕਾਰੀ ਉੱਤੇ ਚਰਚਾ ਕਰੋ ਕਿ ਉਹ ਬਾਈਬਲ ਸਟੂਡੈਂਟਸ ਨੂੰ ਰੀਸਰਚ ਕਰਨੀ ਕਿੱਦਾਂ ਸਿਖਾ ਸਕਦੇ ਹਨ ਤਾਂਕਿ ਸਟੂਡੈਂਟਸ ਆਪਣੀ ਨਿਹਚਾ ਮਜ਼ਬੂਤ ਕਰ ਸਕਣ ਤੇ ਪ੍ਰਚਾਰ ਵਾਸਤੇ ਤਿਆਰ ਹੋ ਸਕਣ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਆਪਣੇ ਬਾਈਬਲ ਸਟੂਡੈਂਟ ਨੂੰ ਰੀਸਰਚ ਕਰਨ ਦੇ ਲਾਭ ਸਮਝਾਉਂਦਾ ਹੈ।
15 ਮਿੰਟ: “ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਅਸਰਕਾਰੀ ਹੋ ਸਕਦੀ ਹੈ।” ਸਵਾਲ-ਜਵਾਬ ਦੁਆਰਾ ਚਰਚਾ। ਦੋ ਪ੍ਰਦਰਸ਼ਨ ਦਿਖਾਓ ਜਿਸ ਵਿਚ ਦੋ ਪਬਲੀਸ਼ਰ ਇਸ ਮਹੀਨੇ ਦਾ ਸਾਹਿੱਤ ਪੇਸ਼ ਕਰਦੇ ਹਨ।
ਗੀਤ 5 (45)