9-15 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
9-15 ਨਵੰਬਰ
ਗੀਤ 15 (124)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 19-22
ਨੰ. 1: ਬਿਵਸਥਾ ਸਾਰ 22:1-19
ਨੰ. 2: ਮਾਪਿਆਂ ਲਈ ਹੋਮ-ਵਰਕ (fy ਸਫ਼ੇ 94, 95 ਪੈਰੇ 12, 13)
ਨੰ. 3: ਮੈਂ ਉਸ ਕੁੜੀ ਨਾਲ ਕਿੱਦਾਂ ਪੇਸ਼ ਆਵਾਂ ਜੋ ਮੈਨੂੰ ਪਸੰਦ ਕਰਦੀ ਹੈ? (g05 ਜੁਲਾ.-ਸਤੰ. ਸਫ਼ੇ 18-20)
□ ਸੇਵਾ ਸਭਾ:
ਗੀਤ 16 (224)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਾਹਿੱਤ ਦਿੰਦਿਆਂ ਸਮਝਦਾਰੀ ਵਰਤੋ। ਦਸੰਬਰ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਸਾਰਿਆਂ ਨੂੰ ਯਾਦ ਕਰਾਓ ਕਿ ਸਾਨੂੰ ਬਿਨਾਂ ਮਤਲਬ ਪ੍ਰਕਾਸ਼ਨ ਨਹੀਂ ਵੰਡਣੇ ਚਾਹੀਦੇ।
20 ਮਿੰਟ: “ਸਾਨੂੰ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਵਾਪਸ ਕਦੋਂ ਮਿਲਣ ਜਾਣਾ ਚਾਹੀਦੀ ਹੈ?” ਸਵਾਲ-ਜਵਾਬ ਦੁਆਰਾ ਚਰਚਾ। ਇਕ ਪ੍ਰਦਰਸ਼ਨ ਦਿਖਾਓ ਕਿ ਇਕ ਪਬਲੀਸ਼ਰ ਕਿੱਦਾਂ ਵਾਪਸ ਜਾ ਕੇ ਕਿਸੇ ਨੂੰ ਮਿਲਦਾ ਹੈ ਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ।
ਗੀਤ 25 (191)