16-22 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
16-22 ਨਵੰਬਰ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 23-27
ਨੰ. 1: ਬਿਵਸਥਾ ਸਾਰ 25:1-16
ਨੰ. 2: ਤੁਹਾਡੇ ਬੱਚਿਆਂ ਦੇ ਦੋਸਤ-ਮਿੱਤਰ (fy ਸਫ਼ੇ 95-97 ਪੈਰੇ 14-18)
ਨੰ. 3: ਸਾਨੂੰ ਕਿਹੜੀਆਂ ਚੀਜ਼ਾਂ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ?
□ ਸੇਵਾ ਸਭਾ:
ਗੀਤ 19 (143)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਮਝਦਾਰੀ ਵਰਤ ਕੇ ਵਿਦਿਆਰਥੀ ਦੇ ਦਿਲ ਤਕ ਪਹੁੰਚੋ। 15 ਜਨਵਰੀ 2008 ਦੇ ਪਹਿਰਾਬੁਰਜ ਦੇ ਸਫ਼ਾ 11, ਪੈਰੇ 12-15 ਉੱਤੇ ਆਧਾਰਿਤ ਭਾਸ਼ਣ।
10 ਮਿੰਟ: ਸੰਗਠਨ ਦਾ ਹਿੱਸਾ ਬਣਨ ਵਿਚ ਵਿਦਿਆਰਥੀ ਦੀ ਮਦਦ ਕਰੋ। ਅਪ੍ਰੈਲ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜੋ ਇਸ ਲੇਖ ਵਿੱਚੋਂ ਇਕ ਨੁਕਤਾ ਪੇਸ਼ ਕਰਦਾ ਹੈ।
10 ਮਿੰਟ: “ਯਹੋਵਾਹ ਦੀ ਸ਼ਕਤੀ ਨਾਲ ਸਰਗਰਮ ਰਹੋ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 6 (43)