30 ਨਵੰਬਰ–6 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
30 ਨਵੰਬਰ–6 ਦਸੰਬਰ
ਗੀਤ 7 (46)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 32-34
ਨੰ. 1: ਬਿਵਸਥਾ ਸਾਰ 32:1-21
ਨੰ. 2: “ਯਹੋਵਾਹ ਦਾ ਮਹਾਨ ਦਿਨ” ਕੀ ਹੈ? (ਸਫ਼. 1:14)
ਨੰ. 3: ਤੁਹਾਡਾ ਪਰਿਵਾਰ ਜਗਤ ਨੂੰ ਜਿੱਤ ਸਕਦਾ ਹੈ (fy ਸਫ਼ੇ 101, 102 ਪੈਰੇ 26, 27)
□ ਸੇਵਾ ਸਭਾ:
ਗੀਤ 17 (127)
5 ਮਿੰਟ: ਘੋਸ਼ਣਾਵਾਂ।
10 ਮਿੰਟ: “ਅਸੀਂ ਚੌਵੀ ਘੰਟੇ ਯਹੋਵਾਹ ਦੇ ਗਵਾਹ ਹਾਂ।” ਸਵਾਲ-ਜਵਾਬ ਦੁਆਰਾ ਚਰਚਾ।
10 ਮਿੰਟ: “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਇਸ ਕਿਤਾਬ ਦੀਆਂ ਖ਼ਾਸ ਗੱਲਾਂ ਦੱਸੋ। ਸਾਰਿਆਂ ਨੂੰ ਬਾਕਾਇਦਾ ਹਾਜ਼ਰ ਹੋ ਕੇ ਟਿੱਪਣੀਆਂ ਕਰਨ ਦੀ ਹੱਲਾਸ਼ੇਰੀ ਦਿਓ।
10 ਮਿੰਟ: ਪ੍ਰਸ਼ਨ ਡੱਬੀ। ਸਵਾਲ-ਜਵਾਬ ਦੁਆਰਾ ਚਰਚਾ।
ਗੀਤ 18 (130)