8-14 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
8-14 ਫਰਵਰੀ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 3, ਪੈਰੇ 8-15, ਸਫ਼ਾ 30 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 11-14
ਨੰ. 1: ਨਿਆਈਆਂ 13:1-14
ਨੰ. 2: ਅਸੀਂ ਲੂਕਾ 16:9-13 ਵਿਚ ਯਿਸੂ ਦੇ ਲਫ਼ਜ਼ਾਂ ਤੋਂ ਕੀ ਸਿੱਖ ਸਕਦੇ ਹਾਂ?
ਨੰ. 3: ਚੰਗਾ ਕਰਨ ਵਾਲੀ ਇਕ ਆਤਮਾ (fy ਸਫ਼ੇ 120, 121 ਪੈਰੇ 10-13)
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ।
10 ਮਿੰਟ: ਦਿਨ-ਤਿਉਹਾਰ ਮਨਾਉਣ ਬਾਰੇ ਸਵਾਲਾਂ ਦੇ ਜਵਾਬ ਕਿਵੇਂ ਦੇਈਏ। ਪਰਮੇਸ਼ੁਰ ਨਾਲ ਪਿਆਰ ਕਿਤਾਬ ਦੇ 148 ਅਤੇ 149 ਸਫ਼ਿਆਂ ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਤੁਹਾਡੇ ਇਲਾਕੇ ਵਿਚ ਕਿਹੜੇ ਦਿਨ-ਤਿਉਹਾਰ ਮਨਾਏ ਜਾਂਦੇ ਹਨ? ਕਿਸੇ ਖ਼ਾਸ ਛੁੱਟੀ ਮਨਾਈ ਜਾਣ ਦੇ ਸੰਬੰਧ ਵਿਚ ਤੁਸੀਂ ਕਦੋਂ ਤੇ ਕਿੱਥੇ ਗਵਾਹੀ ਦੇ ਸਕਦੇ ਹੋ? ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਮਾਂ ਜਾਂ ਬਾਪ ਆਪਣੇ ਬੱਚੇ ਨੂੰ ਇਸ ਸਵਾਲ ਦਾ ਜਵਾਬ ਦੇਣ ਲਈ ਤਿਆਰ ਕਰਦਾ ਹੈ, ਤੁਸੀਂ ਜਨਮ-ਦਿਨ ਕਿਉਂ ਨਹੀਂ ਮਨਾਉਂਦੇ?
20 ਮਿੰਟ: “ਮੈਮੋਰੀਅਲ ਦੇ ਸੱਦੇ-ਪੱਤਰ ਸੰਸਾਰ ਭਰ ਵਿਚ ਵੰਡੇ ਜਾਣਗੇ!” ਸਵਾਲ-ਜਵਾਬ ਦੁਆਰਾ ਚਰਚਾ। ਦੂਜੇ ਪੈਰੇ ਦੀ ਚਰਚਾ ਕਰਨ ਤੋਂ ਪਹਿਲਾਂ, ਸਾਰਿਆਂ ਨੂੰ ਸੱਦੇ-ਪੱਤਰ ਦੀ ਆਪੋ ਆਪਣੀ ਕਾਪੀ ਦਿਓ ਤੇ ਉਸ ਦੀਆਂ ਮੁੱਖ ਗੱਲਾਂ ਸਮਝਾਓ। ਦੂਜੇ ਪੈਰੇ ਦੀ ਚਰਚਾ ਕਰਨ ਤੋਂ ਬਾਅਦ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਇਹ ਸੱਦਾ-ਪੱਤਰ ਪੇਸ਼ ਕਰਦਾ ਹੈ। ਸੇਵਾ ਨਿਗਾਹਬਾਨ ਜਾਂ ਕਿਸੇ ਹੋਰ ਬਜ਼ੁਰਗ ਦੀ ਇੰਟਰਵਿਊ ਲਓ ਤਾਂਕਿ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਾ ਸਕੇ ਕਿ ਇਸ ਮੁਹਿੰਮ ਦੇ ਸੰਬੰਧ ਵਿਚ ਪ੍ਰਚਾਰ ਕਰਨ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਗੀਤ 17 (127)