ਪ੍ਰਚਾਰ ਦੇ ਅੰਕੜੇ
ਸਤੰਬਰ 2009
ਇਸ ਮਹੀਨੇ ਸਾਨੂੰ 2,834 ਰੈਗੂਲਰ ਪਾਇਨੀਅਰਾਂ ਦਾ ਸਿਖਰ ਪ੍ਰਾਪਤ ਹੋਇਆ। ਉਨ੍ਹਾਂ ਨੂੰ ਦਿਲਚਸਪੀ ਰੱਖਣ ਵਾਲਿਆਂ ਨੂੰ 41,558 ਰਸਾਲੇ ਦੇਣ ਅਤੇ 13,669 ਬਾਈਬਲ ਸਟੱਡੀਆਂ ਚਲਾਉਣ ਦੀ ਵੱਡੀ ਖ਼ੁਸ਼ੀ ਮਿਲੀ। ਰੈਗੂਲਰ ਪਾਇਨੀਅਰਿੰਗ ਕਰਨ ਨਾਲ ਯਹੋਵਾਹ ਦੀ ਵਡਿਆਈ ਕਰਨ ਦਾ ਚੰਗਾ ਮੌਕਾ ਮਿਲਦਾ ਹੈ।
[ਸਫ਼ੇ 3-6 ਉੱਤੇ ਚਾਰਟ]
ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2009 ਸੇਵਾ ਸਾਲ ਰਿਪੋਰਟ
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)