5-11 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
5-11 ਅਪ੍ਰੈਲ
ਗੀਤ 19 (143)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 16-18
ਨੰ. 1: 1 ਸਮੂਏਲ 18:1-16
ਨੰ. 2: ਬੱਚਿਆਂ ਨੂੰ ਸਿਖਲਾਈ ਦੇਣਾ (fy ਸਫ਼ੇ 133, 134 ਪੈਰੇ 12-15)
ਨੰ. 3: ਸਾਨੂੰ ਪਰਾਹੁਣਚਾਰੀ ਕਿਉਂ ਕਰਨੀ ਚਾਹੀਦੀ ਹੈ? (ਰੋਮੀ. 12:13)
□ ਸੇਵਾ ਸਭਾ:
ਗੀਤ 24 (200)
5 ਮਿੰਟ: ਘੋਸ਼ਣਾਵਾਂ।
10 ਮਿੰਟ: ਜੇ ਘਰ-ਸੁਆਮੀ ਕਹੇ ਕਿ ‘ਮੈਂ ਰੱਬ ਨੂੰ ਨਹੀਂ ਮੰਨਦਾ।’ ਦਸੰਬਰ 1999 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਮੈਮੋਰੀਅਲ ਤੇ ਆਏ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਵਾਪਸ ਜਾ ਕੇ ਮਿਲੋ। ਭਾਸ਼ਣ। ਮੈਮੋਰੀਅਲ ਤੇ ਆਏ ਲੋਕਾਂ ਦੀ ਗਿਣਤੀ ਦੱਸੋ ਤੇ ਸੰਬੰਧਿਤ ਤਜਰਬੇ ਸੁਣਾਓ। ਭੈਣਾਂ-ਭਰਾਵਾਂ ਨੂੰ ਹੌਸਲਾ ਦਿਓ ਕਿ ਉਹ ਮੈਮੋਰੀਅਲ ਤੇ ਆਏ ਲੋਕਾਂ ਨੂੰ ਵਾਪਸ ਜਾ ਕੇ ਮਿਲਣ ਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ। ਸਾਨੂੰ ਉਨ੍ਹਾਂ ਨੂੰ ਖ਼ਾਸ ਭਾਸ਼ਣ ਤੇ ਵੀ ਬੁਲਾਉਣਾ ਚਾਹੀਦਾ ਹੈ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਕਿਸੇ ਨੂੰ ਖ਼ਾਸ ਭਾਸ਼ਣ ਤੇ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।
ਗੀਤ 16 (224)