10-16 ਮਈ ਦੇ ਹਫ਼ਤੇ ਦੀ ਅਨੁਸੂਚੀ
10-16 ਮਈ
ਗੀਤ 15 (124)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 4-8
ਨੰ. 1: 2 ਸਮੂਏਲ 6:1-13
ਨੰ. 2: ਯਿਸੂ ਨੇ ਬਾਈਬਲ ʼਤੇ ਆਧਾਰਿਤ ਸਿੱਖਿਆਵਾਂ ਕਿਉਂ ਦਿੱਤੀਆਂ? (ਯੂਹੰ. 7:16-18)
ਨੰ. 3: ਨਸ਼ਈਪੁਣੇ ਦੁਆਰਾ ਕੀਤਾ ਨੁਕਸਾਨ (fy ਸਫ਼ੇ 142, 143 ਪੈਰੇ 1-4)
□ ਸੇਵਾ ਸਭਾ:
ਗੀਤ 24 (200)
5 ਮਿੰਟ: ਘੋਸ਼ਣਾਵਾਂ।
10 ਮਿੰਟ: ਦੂਸਰਿਆਂ ਦੀ ਮਦਦ ਕਰੋ। ਫਰਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 5 ਉੱਤੇ ਲੇਖ ʼਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਕਿਸੇ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਵੋ ਜਿਸ ਨੇ ਦੂਸਰਿਆਂ ਵੱਲੋਂ ਨਿੱਜੀ ਦਿਲਚਸਪੀ ਦੇ ਸਹਾਰੇ ਤਰੱਕੀ ਕੀਤੀ ਹੈ।
20 ਮਿੰਟ: “ਤੁਸੀਂ ਵਧੀਆ ਪਾਇਨੀਅਰ ਬਣ ਸਕਦੇ ਹੋ!” ਸਵਾਲ ਜਵਾਬ ਦੁਆਰਾ ਚਰਚਾ।
ਗੀਤ 28 (221)