31 ਮਈ–6 ਜੂਨ ਦੇ ਹਫ਼ਤੇ ਦੀ ਅਨੁਸੂਚੀ
31 ਮਈ–6 ਜੂਨ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 16-18
ਨੰ. 1: 2 ਸਮੂਏਲ 17:1-13
ਨੰ. 2: ਯਿਸੂ ਨੂੰ “ਸਬਤ ਦੇ ਦਿਨ ਦਾ ਮਾਲਕ” ਕਿਉਂ ਕਿਹਾ ਜਾਂਦਾ ਹੈ (ਮੱਤੀ 12:8)
ਨੰ. 3: ਘਰੇਲੂ ਹਿੰਸਾ ਦੁਆਰਾ ਕੀਤਾ ਨੁਕਸਾਨ (fy ਸਫ਼ਾ 147-148 ਪੈਰੇ 14-17)
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
10 ਮਿੰਟ: “ਕੀ ਤੁਸੀਂ ਦਿਖਾਇਆ ਹੈ ਕਿ ਬਾਈਬਲ ਸਟੱਡੀ ਕਿੱਦਾਂ ਕਰੀਦੀ ਹੈ?” ਭਾਸ਼ਣ। ਲੇਖ ਵਿਚ ਸੁਝਾਅ ਸਮਝਾਉਣ ਤੋਂ ਬਾਅਦ ਉਸ ਦਾ ਪ੍ਰਦਰਸ਼ਨ ਦਿਖਾਓ।
20 ਮਿੰਟ: “ਨਵੇਂ ਭੈਣਾਂ-ਭਰਾਵਾਂ ਨੂੰ ਕਿੱਦਾਂ ਸਿਖਲਾਈ ਦੇਈਏ।” ਸਵਾਲ-ਜਵਾਬ ਦੁਆਰਾ ਚਰਚਾ। ਪੈਰੇ 5 ਦੀ ਚਰਚਾ ਕਰਨ ਤੋਂ ਬਾਅਦ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਬਜ਼ੁਰਗ ਇਕ ਨਵੇਂ ਪਬਲੀਸ਼ਰ ਨਾਲ ਪ੍ਰਚਾਰ ਕਰਦਾ ਦੇਖਿਆ ਜਾਂਦਾ ਹੈ। ਨਵਾਂ ਪਬਲੀਸ਼ਰ ਆਪਣੀ ਪੇਸ਼ਕਾਰੀ ਦਿੰਦਾ ਹੈ, ਪਰ ਉਹ ਬਾਈਬਲ ਤੋਂ ਹਵਾਲਾ ਨਹੀਂ ਪੜ੍ਹਦਾ। ਗਵਾਹੀ ਦੇਣ ਤੋਂ ਬਾਅਦ ਬਜ਼ੁਰਗ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਜੇ ਹੋ ਸਕੇ, ਤਾਂ ਉਸ ਨੂੰ ਮੌਕਾ ਦੇਖ ਕੇ ਬਾਈਬਲ ਤੋਂ ਹਵਾਲਾ ਸੁਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੀਤ 11 (85)