26 ਜੁਲਾਈ–1 ਅਗਸਤ ਦੇ ਹਫ਼ਤੇ ਦੀ ਅਨੁਸੂਚੀ
26 ਜੁਲਾਈ–1 ਅਗਸਤ
ਗੀਤ 14 (117)
❑ ਕਲੀਸਿਯਾ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 15-17
ਨੰ. 1: 1 ਰਾਜਿਆਂ 15:1-15
ਨੰ. 2: ਤਲਾਕ ਲਈ ਬਾਈਬਲੀ ਆਧਾਰ (fy ਸਫ਼ੇ 158, 159 ਪੈਰੇ 14-16)
ਨੰ. 3: ਆਰਮਾਗੇਡਨ ਦਾ ਆਉਣਾ ਕਿਉਂ ਜ਼ਰੂਰੀ ਹੈ
□ ਸੇਵਾ ਸਭਾ:
ਗੀਤ 28 (221)
5 ਮਿੰਟ: ਘੋਸ਼ਣਾਵਾਂ।
10 ਮਿੰਟ: ਆਪਣੀ ਸੇਵਕਾਈ ਨੂੰ ਅੱਗੇ ਵਧਾਉਣ ਦੇ ਤਰੀਕੇ—ਦੂਜਾ ਭਾਗ। ਫਰਵਰੀ 2007 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਪੈਰੇ 5-12 ਉੱਤੇ ਆਧਾਰਿਤ ਭਾਸ਼ਣ। ਇਕ-ਦੋ ਪਾਇਨੀਅਰਾਂ ਦੀ ਇੰਟਰਵਿਊ ਲਵੋ ਜੋ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਪਾਇਨੀਅਰਿੰਗ ਕਰ ਸਕੇ।
10 ਮਿੰਟ: ਅਗਸਤ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਹਾਜ਼ਰੀਨ ਨਾਲ ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਦੋ-ਤਿੰਨ ਲੇਖ ਚੁਣ ਕੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
10 ਮਿੰਟ: “ਬੁੱਧ ਆਪਣੇ ਕਰਮਾਂ ਤੋਂ ਸੱਚੀ ਠਹਿਰਦੀ ਹੈ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ ਨੰ. 7 (46)