23-29 ਅਗਸਤ ਦੇ ਹਫ਼ਤੇ ਦੀ ਅਨੁਸੂਚੀ
23-29 ਅਗਸਤ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 5-8
ਨੰ. 1: 2 ਰਾਜਿਆਂ 6:8-19
ਨੰ. 2: ਆਪਣੇ ਵਿਆਹ ਬੰਧਨ ਵਿਚ ਮੁੜ ਜਾਨ ਪਾਉਣੀ (fy ਸਫ਼ੇ 166, 167 ਪੈਰੇ 10-13)
ਨੰ. 3: ਸਰੀਰਕ ਇੱਛਾ ਤੁਹਾਡਾ ਰੱਬ ਕਿੱਦਾਂ ਬਣ ਸਕਦੀ ਹੈ? (ਫ਼ਿਲਿ. 3:18, 19)
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਤੰਬਰ ਵਿਚ ਬਾਈਬਲ ਸਟੱਡੀ ਸ਼ੁਰੂ ਕਰੋ। ਹਾਜ਼ਰੀਨ ਨਾਲ ਚਰਚਾ। ਸਤੰਬਰ ਵਿਚ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਉਨ੍ਹਾਂ ਲੋਕਾਂ ਨੂੰ ਪੇਸ਼ ਕਰਾਂਗੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਮਿਲ ਚੁੱਕੇ ਹਾਂ ਤੇ ਬਾਈਬਲ ਵਿਚ ਦਿਲਚਸਪੀ ਹੈ। ਅਸੀਂ ਇਕ-ਦੋ ਪੈਰੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਕੁਝ ਸੁਝਾਵਾਂ ਉੱਤੇ ਗੌਰ ਕਰੋ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ। ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ। ਪਬਲੀਸ਼ਰਾਂ ਨੂੰ ਉਨ੍ਹਾਂ ਲੋਕਾਂ ʼਤੇ ਧਿਆਨ ਦੇਣ ਦੀ ਹੱਲਾਸ਼ੇਰੀ ਦਿਓ ਜੋ ਮਿਮੋਰੀਅਲ ਤੇ ਆਏ ਸਨ, ਪਰ ਬਾਕਾਇਦਾ ਬਾਈਬਲ ਦੀ ਸਟੱਡੀ ਨਹੀਂ ਕਰ ਰਹੇ।
20 ਮਿੰਟ: “ਮੌਕਾ ਮਿਲਣ ਤੇ ਤੁਸੀਂ ਗਵਾਹੀ ਦੇ ਸਕਦੇ ਹੋ!”—ਪਹਿਲਾ ਭਾਗ। ਪੈਰੇ 1-8 ਦੀ ਸਵਾਲ-ਜਵਾਬ ਦੁਆਰਾ ਚਰਚਾ। ਇਕ-ਦੋ ਸੁਝਾਵਾਂ ਦਾ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 13 (113)