27 ਸਤੰਬਰ–3 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
27 ਸਤੰਬਰ–3 ਅਕਤੂਬਰ
ਗੀਤ 22 (185)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 12 ਪੈਰਾ 15-22, ਸਫ਼ਾ 140 ਉੱਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 23-25
ਨੰ. 1: 2 ਰਾਜਿਆਂ 23:1-7
ਨੰ. 2: ਬਿਰਧ ਆਯੂ ਵਿਚ ਪਰਮੇਸ਼ੁਰ ਦੁਆਰਾ ਕੀਮਤੀ ਸਮਝੇ ਜਾਣਾ (fy ਸਫ਼ੇ 171, 172 ਪੈਰੇ 23-25)
ਨੰ. 3: ਸੱਚੇ ਮਸੀਹੀ ਕਿਨ੍ਹਾਂ ਤਰੀਕਿਆਂ ਨਾਲ ਆਪਣਾ ਚਾਨਣ ਚਮਕਾ ਸਕਦੇ ਹਨ? (ਮੱਤੀ 5:14-16)
□ ਸੇਵਾ ਸਭਾ:
ਗੀਤ 9 (53)
5 ਮਿੰਟ: ਘੋਸ਼ਣਾਵਾਂ।
15 ਮਿੰਟ: ਅਕਤੂਬਰ-ਦਸੰਬਰ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਦੋ-ਤਿੰਨ ਲੇਖ ਚੁਣ ਕੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਬਾਈਬਲ ਦੀਆਂ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
15 ਮਿੰਟ: “ਕੀ ਤੁਸੀਂ ਅਕਤੂਬਰ ਵਿਚ ਇਕ ਬਾਈਬਲ ਸਟੱਡੀ ਸ਼ੁਰੂ ਕਰੋਗੇ?” ਸਵਾਲ-ਜਵਾਬ ਦੁਆਰਾ ਚਰਚਾ। ਇਕ-ਦੋ ਪ੍ਰਦਰਸ਼ਨ ਦਿਖਾਓ।
ਗੀਤ 20 (162)