4-10 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
4-10 ਅਕਤੂਬਰ
ਗੀਤ 5 (45)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 13 ਪੈਰਾ 1-4, ਸਫ਼ੇ 148-149, 158-159 ਉੱਤੇ ਡੱਬੀਆਂ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 1-4
ਨੰ. 1: 1 ਇਤਹਾਸ 1:1-27
ਨੰ. 2: ਮੇਲ ਕਰਨ ਵਾਲੇ ਹੋਣ ਦਾ ਕੀ ਮਤਲਬ ਹੈ (1 ਪਤ. 3:10-12)
ਨੰ. 3: ਬਿਰਧ ਮਾਪਿਆਂ ਦੀਆਂ ਭਾਵਾਤਮਕ ਜ਼ਰੂਰਤਾਂ ਨੂੰ ਪਛਾਣਨਾ (fy ਸਫ਼ੇ 173, 174 ਪੈਰੇ 1-3)
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਬਾਈਬਲ ਸਟੱਡੀ ਕਦੋਂ ਰਿਪੋਰਟ ਕਰੀਏ। ਜਨਵਰੀ 2006 ਸਫ਼ਾ 6, ਨਵੰਬਰ 2003 ਸਫ਼ਾ 3 ਅਤੇ ਜਨਵਰੀ 2008 ਸਫ਼ਾ 7 ਦੀ ਸਾਡੀ ਰਾਜ ਸੇਵਕਾਈ ਉੱਤੇ ਆਧਾਰਿਤ ਸੈਕਟਰੀ ਦੁਆਰਾ ਭਾਸ਼ਣ।
ਗੀਤ 27 (212)