ਪ੍ਰਚਾਰ ਦੇ ਅੰਕੜੇ
ਅਪ੍ਰੈਲ 2010
ਇਸ ਸਾਲ ਭਾਰਤ ਦੇ ਬਹੁਤੇ ਇਲਾਕਿਆਂ ਵਿਚ ਕਾਫ਼ੀ ਗਰਮੀ ਪਈ। ਇਸ ਦੇ ਬਾਵਜੂਦ 2,001 ਭੈਣਾਂ-ਭਰਾਵਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਤੇ 2,823 ਨੇ ਰੈਗੂਲਰ ਪਾਇਨੀਅਰਿੰਗ ਕਰ ਕੇ ਅਪ੍ਰੈਲ ਦੇ ਮਹੀਨੇ ਵਿਚ 2,74,006 ਘੰਟੇ ਪ੍ਰਚਾਰ ਵਿਚ ਬਿਤਾਏ। ਤੁਸੀਂ ਸਾਰੇ ਤਾਰੀਫ਼ ਦੇ ਕਾਬਲ ਹੋ।