11-17 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
11-17 ਅਕਤੂਬਰ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 13 ਪੈਰਾ 5-15, ਸਫ਼ਾ 150 ਉੱਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 5-7
ਨੰ. 1: 1 ਇਤਹਾਸ 6:31-47
ਨੰ. 2: ਭੌਤਿਕ ਜ਼ਰੂਰਤਾਂ ਵਿਚ ਮਦਦ ਕਰਨੀ (fy ਸਫ਼ੇ 174, 175 ਪੈਰੇ 4, 5)
ਨੰ. 3: ਪਾਪੀ ਇਨਸਾਨ ਕਿੱਦਾਂ ਪਵਿੱਤਰ ਬਣ ਸਕਦੇ ਹਨ? (1 ਪਤ. 1:16)
❑ ਸੇਵਾ ਸਭਾ:
ਗੀਤ 28 (221)
5 ਮਿੰਟ: ਘੋਸ਼ਣਾਵਾਂ।
10 ਮਿੰਟ: ਤੁਹਾਨੂੰ ਕਿੱਦਾਂ ਜਵਾਬ ਦੇਣਾ ਚਾਹੀਦਾ ਹੈ? 15 ਮਾਰਚ 2006 ਦੇ ਪਹਿਰਾਬੁਰਜ ਦੇ ਸਫ਼ੇ 24, 25, ਪੈਰੇ 14-19 ʼਤੇ ਆਧਾਰਿਤ ਚਰਚਾ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਇਕ ਪਾਇਨੀਅਰ ਆਪਣੀ ਬਾਈਬਲ ਸਟੱਡੀ ਦੇ ਸਵਾਲ ਦਾ ਜਵਾਬ ਕਿੱਦਾਂ ਦੇ ਸਕਦਾ ਹੈ ਜਿਸ ਨੇ ਆਪਣੀ ਜ਼ਿੰਦਗੀ ਵਿਚ ਇਕ ਅਹਿਮ ਫ਼ੈਸਲਾ ਕਰਨਾ ਹੈ। ਬਾਈਬਲ ਸਟੱਡੀ ਪੁੱਛਦੀ ਹੈ, “ਜੇ ਤੁਸੀਂ ਮੇਰੀ ਥਾਂ ਹੁੰਦੇ, ਤਾਂ ਕੀ ਕਰਦੇ?”
10 ਮਿੰਟ: ਸਫ਼ਾਈ ਰੱਖਣ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। 1 ਜੂਨ 2002 ਦੇ ਪਹਿਰਾਬੁਰਜ ਦੇ ਸਫ਼ੇ 20, 21, ਪੈਰੇ 9-13 ʼਤੇ ਆਧਾਰਿਤ ਭਾਸ਼ਣ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਯਹੋਵਾਹ ਦੇ ਗਵਾਹਾਂ ਦੇ ਸਾਫ਼-ਸੁਥਰੇ ਅਤੇ ਸੋਹਣੇ ਪਹਿਰਾਵੇ ਤੋਂ ਉਹ ਸੱਚਾਈ ਵੱਲ ਕਿਵੇਂ ਖਿੱਚੇ ਗਏ।
10 ਮਿੰਟ: “ਨਾ ਡਰੀਂ” ਸਵਾਲ-ਜਵਾਬ।
ਗੀਤ 19 (143)