8-14 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
8-14 ਨਵੰਬਰ
ਗੀਤ 5 (45)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 14 ਪੈਰੇ 15-19, ਸਫ਼ਾ 167 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 21-25
ਨੰ. 1: 1 ਇਤਹਾਸ 22:11-19
ਨੰ. 2: ਅਸੀਂ ਸੱਚਾਈ ਲਈ ਆਪਣਾ ਪ੍ਰੇਮ ਕਿੱਦਾਂ ਵਧਾਉਂਦੇ ਰਹਿ ਸਕਦੇ ਹਾਂ?
ਨੰ. 3: ਸਹੀ ਰਵੱਈਆ ਕਾਇਮ ਰੱਖਣਾ (fy ਸਫ਼ੇ 177, 178 ਪੈਰੇ 11-14)
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ।
15 ਮਿੰਟ: ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਤੋਂ ਖ਼ੁਸ਼ੀ ਪਾਓ। ਜੁਲਾਈ 2003 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 1 ਉੱਤੇ ਲੇਖ ʼਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਸਰਵਿਸ ਓਵਰਸੀਅਰ ਨੂੰ ਇਹ ਦੱਸਣ ਲਈ ਕਹੋ ਕਿ ਭੈਣ-ਭਰਾ ਪ੍ਰਚਾਰ ਲਈ ਕਿੱਥੇ ਅਤੇ ਕਿੰਨੇ ਵਜੇ ਮਿਲਦੇ ਹਨ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਗਰੁੱਪ ਨਾਲ ਮਿਲ ਕੇ ਪ੍ਰਚਾਰ ਕਰਨ ਤੋਂ ਕੀ ਫ਼ਾਇਦਾ ਹੋਇਆ ਹੈ।
15 ਮਿੰਟ: “ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ ਹਨ।” ਸਵਾਲ-ਜਵਾਬ।
ਗੀਤ 8 (51)