20-26 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
20-26 ਦਸੰਬਰ
ਗੀਤ 11 (85)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 16 ਪੈਰੇ 15-22, ਸਫ਼ਾ 194 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 20-24
ਨੰ. 1: 2 ਇਤਹਾਸ 20:1-12
ਨੰ. 2: ਪਵਿੱਤਰ ਬੋਲੀ ਸਿੱਖਣ ਤੇ ਬੋਲਣ ਵਿਚ ਕੀ ਕੁਝ ਸ਼ਾਮਲ ਹੈ? (ਸਫ਼. 3:9)
ਨੰ. 3: ਉਹ ਪਰਿਵਾਰ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ (fy ਸਫ਼ੇ 188-191 ਪੈਰੇ 13-18)
□ ਸੇਵਾ ਸਭਾ:
ਗੀਤ 29 (222)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕੀ ਤੁਸੀਂ ਸੁਝਾਵਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਚਰਚਾ। ਇਕ ਭਾਸ਼ਣ ਦੁਆਰਾ ਸਾਡੀ ਰਾਜ ਸੇਵਕਾਈ ਦੇ ਇਨ੍ਹਾਂ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਸੰਖੇਪ ਵਿਚ ਚਰਚਾ ਕਰੋ: “ਕੀ ਤੁਸੀਂ ਦਿਖਾਇਆ ਹੈ ਕਿ ਬਾਈਬਲ ਸਟੱਡੀ ਕਿੱਦਾਂ ਕਰੀਦੀ ਹੈ?,” “ਨਵੇਂ ਭੈਣਾਂ-ਭਰਾਵਾਂ ਨੂੰ ਕਿੱਦਾਂ ਸਿਖਲਾਈ ਦੇਈਏ” (km 5/10) ਅਤੇ “ਮੌਕਾ ਮਿਲਣ ਤੇ ਤੁਸੀਂ ਗਵਾਹੀ ਦੇ ਸਕਦੇ ਹੋ!” (km 8/10)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕਰ ਕੇ ਉਨ੍ਹਾਂ ਦੀ ਕਿਵੇਂ ਮਦਦ ਹੋਈ ਹੈ।
15 ਮਿੰਟ: “ਵਧੀਆ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ—ਸਟੱਡੀ ਨਾਲ ਕਿੰਨਾ ਕੁ ਪੜ੍ਹੀਏ।” ਸਵਾਲ-ਜਵਾਬ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਤਜਰਬੇਕਾਰ ਭੈਣ ਜਾਂ ਭਰਾ ਇਕ ਨਵੇਂ ਪ੍ਰਕਾਸ਼ਕ ਨਾਲ ਚਰਚਾ ਕਰਦਾ ਹੈ ਕਿ ਉਹ ਪੈਰੇ 4-5 ਵਿਚ ਦੱਸੀਆਂ ਗ਼ਲਤੀਆਂ ਕਰਨ ਤੋਂ ਕਿਵੇਂ ਬਚ ਸਕਦਾ ਹੈ।
ਗੀਤ 20 (162)