3-9 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
3-9 ਜਨਵਰੀ 2011
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 29-32
ਨੰ. 1: 2 ਇਤਹਾਸ 30:13-22
ਨੰ. 2: ਯਿਸੂ ਦੇ ਪਿੱਛੇ ਕਿਉਂ ਚੱਲੀਏ? (w09 1/15 ਸਫ਼ਾ 3 ਪੈਰੇ 4-5)
ਨੰ. 3: ਮੌਤ ਦੇ ਡਰ ਨੇ ਲੋਕਾਂ ਨੂੰ ਕਿਵੇਂ ਗ਼ੁਲਾਮੀ ਵਿਚ ਫਸਾਇਆ ਹੈ (ਇਬ. 2:15)
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਤਿਆਰ ਕੀਤੇ ਗਏ ਹਾਂ। ਪਹਿਰਾਬੁਰਜ, 15 ਨਵੰਬਰ 2002, ਸਫ਼ੇ 18, 19, ਪੈਰੇ 19-23 ʼਤੇ ਆਧਾਰਿਤ ਭਾਸ਼ਣ।
10 ਮਿੰਟ: ਸਹੀ ਲਹਿਜੇ ਵਿਚ ਪ੍ਰਚਾਰ ਕਰੋ। ਸੇਵਾ ਸਕੂਲ (ਹਿੰਦੀ) ਸਫ਼ਾ 128, ਪੈਰਾ 1 ਤੋਂ ਸਫ਼ਾ 129, ਪੈਰਾ 1 ʼਤੇ ਆਧਾਰਿਤ ਚਰਚਾ। ਇਕ ਤਜਰਬੇਕਾਰ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਵੋ ਜੋ ਪਹਿਲਾਂ ਪ੍ਰਚਾਰ ਕਰਨ ਵਿਚ ਝਿਜਕਦਾ ਹੁੰਦਾ ਸੀ। ਪਰ ਕਿਹੜੀ ਗੱਲ ਕਰਕੇ ਉਹ ਹੁਣ ਘੱਟ ਘਬਰਾਉਂਦਾ ਹੈ?
ਗੀਤ 10 (82)