ਪ੍ਰਚਾਰ ਦੇ ਅੰਕੜੇ
ਜੁਲਾਈ 2010
ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਜੁਲਾਈ ਵਿਚ 32,255 ਪਬਲੀਸ਼ਰਾਂ ਨੇ 35,300 ਬਾਈਬਲ ਸਟੱਡੀਆਂ ਕਰਵਾਈਆਂ। ਉਨ੍ਹਾਂ ਨੇ ਦਿਲਚਸਪੀ ਦਿਖਾਉਣ ਵਾਲਿਆਂ ਨੂੰ 2,17,176 ਪ੍ਰਕਾਸ਼ਨ ਵੰਡੇ। ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੋਵੇਗਾ ਕਿ ਸਾਡੇ ਭੈਣ ਭਰਾ ਉਸ ਨੂੰ ਅਤੇ ਲੋਕਾਂ ਨੂੰ ਕਿੰਨਾ ਪਿਆਰ ਕਰਦੇ ਹਨ।