7-13 ਮਾਰਚ ਦੇ ਹਫ਼ਤੇ ਦੀ ਅਨੁਸੂਚੀ
7-13 ਮਾਰਚ
ਗੀਤ 6 (43) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 3 ਪੈਰੇ 1-7 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅਸਤਰ 6-10 (10 ਮਿੰਟ)
ਨੰ. 1: ਅਸਤਰ 7:1-10 (4 ਮਿੰਟ ਜਾਂ ਘੱਟ)
ਨੰ. 2: ਧਰਮ ਦੇ ਭੁੱਖੇ ਤੇ ਤਿਹਾਏ ਹੋਣ ਦਾ ਕੀ ਮਤਲਬ ਹੈ? (w09 2/15 ਸਫ਼ਾ 7 ਪੈਰੇ 11-13) (5 ਮਿੰਟ)
ਨੰ. 3: ਯਿਸੂ ਨੂੰ ਨਿਹਚਾ ਦਾ ਕਰਤਾ ਅਤੇ ਸੰਪੂਰਣ ਕਰਨ ਵਾਲਾ ਕਿਉਂ ਕਿਹਾ ਗਿਆ ਹੈ—ਇਬ. 12:2 (5 ਮਿੰਟ)
□ ਸੇਵਾ ਸਭਾ:
ਗੀਤ 26 (204)
5 ਮਿੰਟ: ਘੋਸ਼ਣਾਵਾਂ।
10 ਮਿੰਟ: ਠੋਸ ਦਲੀਲਾਂ ਦੇ ਕੇ ਕਾਇਲ ਕਰੋ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 255-257 ʼਤੇ ਆਧਾਰਿਤ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਟ੍ਰੈਕਟਾਂ ਨੂੰ ਚੰਗੀ ਤਰ੍ਹਾਂ ਵਰਤੋ। ਚਰਚਾ। ਦੱਸੋ ਕਿ ਕਲੀਸਿਯਾ ਵਿਚ ਕਿਹੜੇ ਕੁਝ ਟ੍ਰੈਕਟ ਹਨ। ਚਰਚਾ ਕਰੋ ਕਿ ਉਹ ਕਦੋਂ ਵਰਤੇ ਜਾ ਸਕਦੇ ਹਨ ਅਤੇ ਉਹ ਲੋਕਾਂ ਨੂੰ ਕਿਉਂ ਪਸੰਦ ਆਉਣਗੇ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਟ੍ਰੈਕਟਾਂ ਨੂੰ ਚੰਗੀ ਤਰ੍ਹਾਂ ਕਿੱਦਾਂ ਵਰਤ ਸਕੇ ਹਨ। ਇਕ-ਦੋ ਪ੍ਰਦਰਸ਼ਨ ਦਿਖਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
ਗੀਤ 5 (45) ਅਤੇ ਪ੍ਰਾਰਥਨਾ