ਪ੍ਰਚਾਰ ਦੇ ਅੰਕੜੇ
ਸਤੰਬਰ 2010
ਅਸੀਂ ਪਿਛਲੇ ਸਾਲ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਰੁੱਝੇ ਹੋਏ ਸੀ। ਅਸੀਂ ਕੁੱਲ 1,58,592 ਰਿਟਰਨ ਵਿਜ਼ਿਟਾਂ ਅਤੇ 33,037 ਬਾਈਬਲ ਸਟੱਡੀਆਂ ਕੀਤੀਆਂ। ਰੈਗੂਲਰ ਪਾਇਨੀਅਰ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਹਰ ਮਹੀਨੇ ਔਸਤਨ ਪੰਜ ਬਾਈਬਲ ਸਟੱਡੀਆਂ ਕਰਾ ਰਹੇ ਹਨ।
[ਸਫ਼ੇ 3-6 ਉੱਤੇ ਚਾਰਟ]
ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2010 ਸੇਵਾ ਸਾਲ ਰਿਪੋਰਟ
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)