18-24 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
18-24 ਅਪ੍ਰੈਲ
ਗੀਤ 23 (187) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 4 ਪੈਰੇ 13-22 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 28-32 (10 ਮਿੰਟ)
ਨੰ. 1: ਅੱਯੂਬ 30:1-23 (4 ਮਿੰਟ ਜਾਂ ਘੱਟ)
ਨੰ. 2: ਮਸੀਹੀਆਂ ਨੂੰ ਸੁਚੇਤ ਕਿਉਂ ਰਹਿਣਾ ਚਾਹੀਦਾ ਹੈ? (w09 3/15 ਸਫ਼ੇ 15, 16 ਪੈਰੇ 3-5) (5 ਮਿੰਟ)
ਨੰ. 3: ਬੋਲਣ ਤੋਂ ਪਹਿਲਾਂ ਸਾਨੂੰ ਕਿਉਂ ਸੋਚਣਾ ਚਾਹੀਦਾ ਹੈ (ਕਹਾ. 16:23) (5 ਮਿੰਟ)
□ ਸੇਵਾ ਸਭਾ:
ਗੀਤ 28 (221)
5 ਮਿੰਟ: ਘੋਸ਼ਣਾਵਾਂ। ਭੈਣਾਂ-ਭਰਾਵਾਂ ਨੂੰ ਉਨ੍ਹਾਂ ਇਲਾਕਿਆਂ ਵਿਚ ਗਵਾਹੀ ਦੇਣ ਦੇ ਇੰਤਜ਼ਾਮ ਬਾਰੇ ਦੱਸੋ ਜਿੱਥੇ ਕਦੇ ਪ੍ਰਚਾਰ ਨਹੀਂ ਕੀਤਾ ਗਿਆ। ਸਫ਼ੇ 4 ʼਤੇ ਘੋਸ਼ਣਾ ਦੇਖੋ।
10 ਮਿੰਟ: ਜਦੋਂ ਦੂਸਰੇ ਕਾਰਨ ਪੁੱਛਦੇ ਹਨ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 177 ਪੈਰਾ 3 ਤੋਂ ਸਫ਼ਾ 178 ਤੇ ਆਧਾਰਿਤ ਭਾਸ਼ਣ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਯਹੋਵਾਹ ਨੂੰ ਨਾ ਮੰਨਣ ਵਾਲਾ ਇਕ ਸਹਿਕਰਮੀ ਇਕ ਪਬਲੀਸ਼ਰ ਨੂੰ ਉਸ ਦੇ ਵਿਸ਼ਵਾਸਾਂ ਬਾਰੇ ਪੁੱਛਦਾ ਹੈ। ਪਬਲੀਸ਼ਰ ਇਕ ਪਾਸੇ ਮੁੜ ਕੇ ਆਪਣੇ ਆਪ ਨਾਲ ਗੱਲ ਕਰਦਾ ਹੈ ਕਿ ਉਹ ਉਸ ਨੂੰ ਕੀ ਜਵਾਬ ਦੇਵੇਗਾ ਤੇ ਫਿਰ ਉਸ ਦੇ ਸਵਾਲ ਦਾ ਜਵਾਬ ਦਿੰਦਾ ਹੈ।
10 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਚਰਚਾ।
10 ਮਿੰਟ: ਖ਼ੁਸ਼ ਖ਼ਬਰੀ ਸੁਣਾਉਣ ਦੇ ਅਲੱਗ-ਅਲੱਗ ਤਰੀਕੇ—ਘਰ-ਘਰ ਜਾ ਕੇ ਪ੍ਰਚਾਰ ਕਰਨਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 92, ਪੈਰਾ 3 ਤੋਂ ਲੈ ਕੇ ਸਫ਼ਾ 95, ਪੈਰਾ 2 ਉੱਤੇ ਆਧਾਰਿਤ ਚਰਚਾ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜੋ ਕਿਸੇ ਬੀਮਾਰੀ ਜਾਂ ਸ਼ਰਮਾਕਲ ਸੁਭਾਅ ਦੇ ਬਾਵਜੂਦ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ। ਉਨ੍ਹਾਂ ਨੂੰ ਆਪਣੇ ਜਤਨਾਂ ਦਾ ਕੀ ਫਲ ਮਿਲਿਆ ਹੈ?
ਗੀਤ 8 (51) ਅਤੇ ਪ੍ਰਾਰਥਨਾ