2-8 ਮਈ ਦੇ ਹਫ਼ਤੇ ਦੀ ਅਨੁਸੂਚੀ
2-8 ਮਈ
ਗੀਤ 19 (143) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 5 ਪੈਰੇ 9-13, ਸਫ਼ੇ 205-206 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 38-42 (10 ਮਿੰਟ)
ਨੰ. 1: ਅੱਯੂਬ 40:1-24 (4 ਮਿੰਟ ਜਾਂ ਘੱਟ)
ਨੰ. 2: ਨਰਮ-ਸੁਭਾਅ ਅਤੇ ਧੀਰਜਵਾਨ ਹੋਣ ਦੇ ਫ਼ਾਇਦੇ (5 ਮਿੰਟ)
ਨੰ. 3: ਵੱਡੀ ਬਿਪਤਾ ਕੀ ਹੈ? (w09 3/15 ਸਫ਼ਾ 18 ਪੈਰੇ 10-14) (5 ਮਿੰਟ)
□ ਸੇਵਾ ਸਭਾ:
ਗੀਤ 16 (224)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਮਈ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਕੁਝ ਲੇਖ ਚੁਣੋ ਅਤੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਬਾਈਬਲ ਦੀਆਂ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
ਗੀਤ 20 (162) ਅਤੇ ਪ੍ਰਾਰਥਨਾ