9-15 ਮਈ ਦੇ ਹਫ਼ਤੇ ਦੀ ਅਨੁਸੂਚੀ
9-15 ਮਈ
ਗੀਤ 22 (185) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 5 ਪੈਰੇ 14-20 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 1-10 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 7:1-17 (4 ਮਿੰਟ ਜਾਂ ਘੱਟ)
ਨੰ. 2: ਇਹ ਜਾਣਦੇ ਹੋਏ ਕਿ ਦੁਨੀਆਂ ਦਾ ਅੰਤ ਨੇੜੇ ਹੈ ਸਾਡੇ ʼਤੇ ਇਸ ਦਾ ਕੀ ਅਸਰ ਪੈਣਾ ਚਾਹੀਦਾ ਹੈ?—w09 3/15 ਸਫ਼ਾ 19 ਪੈਰੇ 15-17 (5 ਮਿੰਟ)
ਨੰ. 3: ਯਿਸੂ ਨੇ ਉਸ ਆਦਮੀ ਨੂੰ ਕਿਉਂ ਸੁਧਾਰਿਆ ਸੀ ਜਿਸ ਨੇ ਉਸ ਨੂੰ “ਸਤ ਗੁਰੂ ਜੀ” ਕਿਹਾ ਸੀ—ਮਰ. 10:17, 18 (5 ਮਿੰਟ)
□ ਸੇਵਾ ਸਭਾ:
ਗੀਤ 4 (37)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕੀ ਤੁਸੀਂ ਗਰਮੀਆਂ ਵਿਚ ਪਾਇਨੀਅਰਿੰਗ ਕਰ ਸਕਦੇ ਹੋ? ਚਰਚਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 112, 113 ʼਤੇ ਔਗਜ਼ੀਲਰੀ ਪਾਇਨੀਅਰ ਬਣਨ ਬਾਰੇ ਦਿੱਤੀਆਂ ਮੰਗਾਂ ਉੱਤੇ ਸੰਖੇਪ ਵਿਚ ਚਰਚਾ ਕਰੋ। ਉਨ੍ਹਾਂ ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਜਿਨ੍ਹਾਂ ਨੂੰ ਕੰਮ ਜਾਂ ਸਕੂਲ ਤੋਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀਆਂ ਬਰਕਤਾਂ ਮਿਲੀਆਂ।
15 ਮਿੰਟ: ‘ਤੁਹਾਡਾ ਚਾਨਣ ਚਮਕੇ।’ ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਨਿੱਜੀ ਤਜਰਬੇ ਸੁਣਾਉਣ ਲਈ ਕਹੋ ਕਿ ਉਨ੍ਹਾਂ ਦੇ ਨੇਕ ਚਾਲ-ਚੱਲਣ ਕਾਰਨ ਉਨ੍ਹਾਂ ਨੂੰ ਗਵਾਹੀ ਦੇਣ ਦੇ ਕਿਹੜੇ ਮੌਕੇ ਮਿਲੇ।
ਗੀਤ 6 (43) ਅਤੇ ਪ੍ਰਾਰਥਨਾ