18-24 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
18-24 ਜੁਲਾਈ
ਗੀਤ 23 (187) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 8 ਪੈਰੇ 22, 23 ਸਫ਼ੇ 215-217 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 74-78 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 77:1-20 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਨ੍ਹਾਂ ਤਰੀਕਿਆਂ ਨਾਲ ਸ਼ਤਾਨ ਦਾ ਸਾਮ੍ਹਣਾ ਕਰ ਸਕਦੇ ਹਾਂ—ਯਾਕੂ. 4:7 (5 ਮਿੰਟ)
ਨੰ. 3: ਯਿਸੂ ਮੂਸਾ ਨਾਲੋਂ ਵੀ ਕਿਤੇ ਜ਼ਿਆਦਾ ਮਹਾਨ ਨਬੀ ਕਿਵੇਂ ਸਾਬਤ ਹੋਇਆ?—w09 4/15 ਸਫ਼ੇ 25-27 ਪੈਰੇ 10-13 (5 ਮਿੰਟ)
□ ਸੇਵਾ ਸਭਾ:
ਗੀਤ 22 (185)
5 ਮਿੰਟ: ਘੋਸ਼ਣਾਵਾਂ।
15 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਯੂਹੰਨਾ 4:3-24 ਪੜ੍ਹੋ ਅਤੇ ਉਸ ਦੀ ਚਰਚਾ ਕਰੋ। ਗੌਰ ਕਰੋ ਕਿ ਅਸੀਂ ਆਪਣੀ ਸੇਵਕਾਈ ਵਿਚ ਯਿਸੂ ਦੀ ਕਿੱਦਾਂ ਨਕਲ ਕਰ ਸਕਦੇ ਹਾਂ। ਫਿਰ ਇਕ ਪਬਲੀਸ਼ਰ ਪ੍ਰਦਰਸ਼ਨ ਕਰ ਕੇ ਦਿਖਾ ਸਕਦਾ ਹੈ ਕਿ ਮੌਕਾ ਮਿਲਣ ਤੇ ਉਹ ਗਵਾਹੀ ਕਿਵੇਂ ਦਿੰਦਾ ਹੈ।
15 ਮਿੰਟ: “ਸਾਡੇ ਰਸਾਲੇ ਸਾਰਿਆਂ ਲਈ ਤਿਆਰ ਕੀਤੇ ਜਾਂਦੇ ਹਨ।” ਸਵਾਲ-ਜਵਾਬ। ਪੈਰਾ 2 ਦੀ ਚਰਚਾ ਕਰਨ ਤੋਂ ਬਾਅਦ ਇਕ-ਦੋ ਮਿੰਟਾਂ ਲਈ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਵਿਚਲੀ ਜਾਣਕਾਰੀ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜਾ ਸਵਾਲ ਤੇ ਬਾਈਬਲ ਦੀਆਂ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪੈਰਾ 3 ਦੀ ਚਰਚਾ ਕਰਨ ਤੋਂ ਬਾਅਦ ਜੁਲਾਈ-ਸਤੰਬਰ ਦੇ ਪਹਿਰਾਬੁਰਜ ਨਾਲ ਵੀ ਇਸੇ ਤਰ੍ਹਾਂ ਕਰੋ।
ਗੀਤ 19 (143) ਅਤੇ ਪ੍ਰਾਰਥਨਾ