25-31 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
25-31 ਜੁਲਾਈ
ਗੀਤ 5 (45) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 9 ਪੈਰੇ 1-9 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 79-86 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 84:1–85:7 (4 ਮਿੰਟ ਜਾਂ ਘੱਟ)
ਨੰ. 2: ਵਿਚੋਲੇ ਵਜੋਂ ਯਿਸੂ ਮੂਸਾ ਨਾਲੋਂ ਕਿਵੇਂ ਜ਼ਿਆਦਾ ਮਹਾਨ ਹੈ?—w09 4/15 ਸਫ਼ਾ 27 ਪੈਰੇ 14-15 (5 ਮਿੰਟ)
ਨੰ. 3: ਭੈੜੇ ਦੂਤ ਕਿਉਂ ਮੰਨਦੇ ਹਨ ਕਿ ਰੱਬ ਹੈ—ਯਾਕੂ. 2:19 (5 ਮਿੰਟ)
□ ਸੇਵਾ ਸਭਾ:
ਗੀਤ 17 (127)
5 ਮਿੰਟ: ਘੋਸ਼ਣਾਵਾਂ। ਦੱਸੋ ਕਿ ਅਗਸਤ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਕਰ ਕੇ ਦਿਖਾਓ।
30 ਮਿੰਟ: “ਯਹੋਵਾਹ ਵੱਲੋਂ ਤਿੰਨ ਦਿਨਾਂ ਲਈ ਬਰਕਤਾਂ।” ਸਵਾਲ-ਜਵਾਬ। “2011 ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਦੀ ਚਰਚਾ ਕਰੋ। ਪੈਰਾ 5 ਦੀ ਚਰਚਾ ਕਰਦਿਆਂ ਸਰਵਿਸ ਓਵਰਸੀਅਰ ਨੂੰ ਸਮਝਾਉਣ ਲਈ ਕਹੋ ਕਿ ਸੱਦਾ-ਪੱਤਰ ਵੰਡਣ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਗੀਤ 2 (15) ਅਤੇ ਪ੍ਰਾਰਥਨਾ