1-7 ਅਗਸਤ ਦੇ ਹਫ਼ਤੇ ਦੀ ਅਨੁਸੂਚੀ
1-7 ਅਗਸਤ
ਗੀਤ 13 (113) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 9 ਪੈਰੇ 10-18 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 87-91 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 89:26-52 (4 ਮਿੰਟ ਜਾਂ ਘੱਟ)
ਨੰ. 2: ਯਹੋਵਾਹ ਦੇ ਵਫ਼ਾਦਾਰ ਸੇਵਕ ਕਿਉਂ ਖ਼ੁਸ਼ ਹਨ (5 ਮਿੰਟ)
ਨੰ. 3: ਮੁਕਤੀਦਾਤੇ ਵਜੋਂ ਯਿਸੂ ਮੂਸਾ ਨਾਲੋਂ ਕਿਵੇਂ ਮਹਾਨ ਹੈ?—w09 4/15 ਸਫ਼ੇ 27, 28 ਪੈਰੇ 16-19 (5 ਮਿੰਟ)
□ ਸੇਵਾ ਸਭਾ:
ਗੀਤ 19 (143)
10 ਮਿੰਟ: ਘੋਸ਼ਣਾਵਾਂ। ਇਸ ਸਫ਼ੇ ਤੇ ਦਿੱਤੇ ਸੁਝਾਅ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਅਗਸਤ ਦੇ ਪਹਿਲੇ ਸ਼ਨੀਵਾਰ ਨੂੰ ਇਕ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਇਸ ਕੰਮ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ।
15 ਮਿੰਟ: ਸਿਖਾਉਣ ਵਿਚ ਉਦਾਹਰਣ ਵਰਤੋ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 240-243 ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਸੰਖੇਪ ਵਿਚ ਉਦਾਹਰਣਾਂ ਦੱਸਣ ਲਈ ਕਹੋ ਜੋ ਉਨ੍ਹਾਂ ਨੇ ਘਰ-ਮਾਲਕ ਜਾਂ ਬਾਈਬਲ ਸਟੱਡੀ ਨੂੰ ਸੱਚਾਈ ਸਿਖਾਉਣ ਵਿਚ ਵਰਤੀਆਂ ਹਨ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
ਗੀਤ 28 (221) ਅਤੇ ਪ੍ਰਾਰਥਨਾ।