8-14 ਅਗਸਤ ਦੇ ਹਫ਼ਤੇ ਦੀ ਅਨੁਸੂਚੀ
8-14 ਅਗਸਤ
ਗੀਤ 28 (221) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਸਫ਼ੇ 218-219 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 92-101 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 94:1-23 (4 ਮਿੰਟ ਜਾਂ ਘੱਟ)
ਨੰ. 2: ਯਿਸੂ ਸੁਲੇਮਾਨ ਨਾਲੋਂ ਕਿਵੇਂ ਵੱਡਾ ਸੀ?—w09 4/15 ਸਫ਼ਾ 31 ਪੈਰੇ 14-15 (5 ਮਿੰਟ)
ਨੰ. 3: ਧਨ-ਦੌਲਤ ਦੇ ਪਿੱਛੇ ਨਾ ਭੱਜੋ—ਮੱਤੀ 13:22 (5 ਮਿੰਟ)
□ ਸੇਵਾ ਸਭਾ:
ਗੀਤ 29 (222)
5 ਮਿੰਟ: ਘੋਸ਼ਣਾਵਾਂ।
10 ਮਿੰਟ: ਦੂਸਰਿਆਂ ਵਿਚ ਦਿਲਚਸਪੀ ਲਓ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 186-187 ʼਤੇ ਆਧਾਰਿਤ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਤਜਰਬੇ। ਸੇਵਾ ਨਿਗਾਹਬਾਨ ਦੁਆਰਾ ਚਰਚਾ। ਭੈਣਾਂ-ਭਰਾਵਾਂ ਦੀ ਤਾਰੀਫ਼ ਕਰੋ ਕਿ ਉਨ੍ਹਾਂ ਨੇ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਇੰਤਜ਼ਾਮ ਵਿਚ ਹਿੱਸਾ ਲਿਆ। ਹਾਜ਼ਰੀਨ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ। ਇਕ-ਦੋ ਵਧੀਆ ਤਜਰਬਿਆਂ ਦੇ ਪ੍ਰਦਰਸ਼ਨ ਦਿਖਾਏ ਜਾ ਸਕਦੇ ਹਨ।
10 ਮਿੰਟ: “ਪਰਮੇਸ਼ੁਰ ਦਾ ਨਾਮ ਪਾਕ ਮੰਨਿਆ ਜਾਵੇ।” ਸਵਾਲ-ਜਵਾਬ। ਜੇ ਪਤਾ ਹੋਵੇ, ਤਾਂ ਅਗਲੇ ਸਰਕਟ ਸੰਮੇਲਨ ਦੀ ਤਾਰੀਖ਼ ਦੱਸੋ।
ਗੀਤ 27 (212) ਅਤੇ ਪ੍ਰਾਰਥਨਾ