ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
29 ਅਗਸਤ 2011 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਪਰਮੇਸ਼ੁਰ ਦਾ ਪ੍ਰੇਮ ‘ਜੀਵਨ ਨਾਲੋਂ ਵੀ ਕਿਵੇਂ ਚੰਗਾ’ ਹੈ? (ਜ਼ਬੂ. 63:3) [w01 10/15 ਸਫ਼ਾ 15 ਪੈਰਾ 17]
2. 70ਵੇਂ ਜ਼ਬੂਰ ਤੋਂ ਸਾਨੂੰ ਦਾਊਦ ਬਾਰੇ ਕੀ ਪਤਾ ਲੱਗਦਾ ਹੈ? [w08 9/15 ਸਫ਼ਾ 4 ਪੈਰਾ 4]
3. ਜ਼ਬੂਰ 75:5 ਕਿਸ ਗੱਲ ਬਾਰੇ ਚੇਤਾਵਨੀ ਦਿੰਦੀ ਹੈ? [w06 7/15 ਸਫ਼ਾ 11 ਪੈਰਾ 2]
4. ਅਸੀਂ ਖ਼ਾਸਕਰ ਕਦੋਂ ਯਹੋਵਾਹ ਤੋਂ ਆਪਣੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ ਦੀ ਉਮੀਦ ਰੱਖ ਸਕਦੇ ਹਾਂ? (ਜ਼ਬੂ. 79:9) [w06 7/15 ਸਫ਼ਾ 12 ਪੈਰਾ 5]
5. ਜ਼ਬੂਰ 90:7, 8 ਵਿਚ “ਲੁਕੇ ਹੋਏ ਪਾਪਾਂ” ਦਾ ਕੀ ਮਤਲਬ ਸੀ? [w01 11/15 ਸਫ਼ੇ 12-13 ਪੈਰੇ 14-16]
6. ਜ਼ਬੂਰ 92:12-15 ਦੇ ਅਨੁਸਾਰ ਕਲੀਸਿਯਾ ਦੇ ਸਿਆਣੇ ਭੈਣਾਂ-ਭਰਾਵਾਂ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ? [w04 5/15 ਸਫ਼ੇ 13-14 ਪੈਰੇ 14-18]
7. ਅਬਰਾਹਾਮ ਅਤੇ ਉਸ ਦੀ ਵੰਸ ਦੇ ਸੰਬੰਧ ਵਿਚ ਜ਼ਬੂਰਾਂ ਦੀ ਪੋਥੀ 105:14, 15 ਦੇ ਲਫ਼ਜ਼ ਕਿੱਦਾਂ ਸੱਚ ਸਾਬਤ ਹੋਏ? [w10 4/15 ਸਫ਼ਾ 8 ਪੈਰਾ 5]
8. ਜ਼ਬੂਰ 109:30, 31 ਵਿਚ ਕਿਹੜਾ ਵਧੀਆ ਵਿਚਾਰ ਪਾਇਆ ਜਾਂਦਾ ਹੈ? (ਜ਼ਬੂ. 110:5) [w06 9/1 ਸਫ਼ਾ 14 ਪੈਰਾ 8]
9. ਜ਼ਬੂਰ 110:1, 4 ਅਨੁਸਾਰ ਯਹੋਵਾਹ ਨੇ ਅੰਸ ਯਾਨੀ ਮਸੀਹਾ ਬਾਰੇ ਕਿਹੜੀ ਸੌਂਹ ਖਾਧੀ ਹੈ ਅਤੇ ਸਾਰੀ ਮਨੁੱਖਜਾਤੀ ਲਈ ਇਹ ਕਿੱਦਾਂ ਬਰਕਤ ਸਾਬਤ ਹੋਵੇਗੀ? [cl ਸਫ਼ਾ 194 ਪੈਰਾ 13]
10. ਪਰਮੇਸ਼ੁਰ ਦੀ ਸੇਵਾ ਕਰਨ ਦੇ ਫ਼ਾਇਦਿਆਂ ਉੱਤੇ ਮਨਨ ਕਰ ਕੇ ਜ਼ਬੂਰਾਂ ਦੇ ਲਿਖਾਰੀ ਉੱਤੇ ਕੀ ਅਸਰ ਪਿਆ? (ਜ਼ਬੂ. 116:12, 14) [w09 7/15 ਸਫ਼ੇ 29, 30 ਪੈਰੇ 4-5]